Htv Punjabi
Punjab Video

ਨਸ਼ੇ ਖਿਲਾਫ ਪੰਜਾਬ ਪੁਲਿਸ ਸਖਤ ਨਸ਼ਾ ਤਸਕਰਾਂ ਕੋਲੋਂ …. ਬਰਾਮਦ

ਸਰਕਾਰ ਅਤੇ ਪੁਲਿਸ ਵੱਲੋਂ ਨਸ਼ੇ ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਰਹੀ ਹੈ ਕਿ ਨਸ਼ਿਆ ਨੂੰ ਰੋਕਿਆ ਜਾਵੇ ਤੇ ਇਸ ਨੂੰ ਰੋਕਣ ਲਈ ਸੂਬੇ ਚ ਥਾਂ-ਥਾਂ ਤੇ ਸਰਕਾਰ ਵੱਲੋਂ ਨਸ਼ਾਂ ਛੁਡਾਓ ਕੇਂਦਰ ਵੀ ਬਣਾਏ ਗਏ ਨੇ…. ਪਰ ਇਸਦੇ ਬਾਅਦ ਵੀ ਬਿਨ੍ਹਾ ਕਿਸੇ ਡਰ ਤੋਂ ਨਸ਼ਾ ਤਸਕਰ ਇਸ ਤਰ੍ਹਾਂ ਸ਼ਰਿਆਮ ਘੁੰਮ ਰਹੇ ਨੇ …. ਤੇ ਉੱਥੇ ਹੀ ਅਜਿਹਾ ਮਾਮਲਾ ਸਮਰਾਲਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਨਸ਼ਿਆ ਤਹਿਤ ਚੱਲ ਰਹੀ ਮੁਹਿੰਮ ਦੌਰਾਨ ਦੋ ਨਸ਼ਾ ਤਸਕਰਾ ਨੂੰ ਕਾਬੂ ਕੀਤਾ ਗਿਆ ਤੇ ਪੁਲਿਸ ਨੇ ਪ੍ਰੈੱਸ ਕਾਨਫੈਂਸ ਜਰੀਏ ਉਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ਿਆ ਵਿਰੱੁਧ ਮੁਹਿੰਮ ਚਲਾਈ ਜਾ ਰਹੀ ਹੈ… ਤੇ ਖੰਗੂੜਾਂ ਦੀ ਟੀਮ ਨੇ ਨਸ਼ਾ ਤਸਕਰਾਂ ਨੂੰ ਫੜਨ ਲਈ ਮਿਹਨਤ ਕਰ ਰਹੀ ਹੈ ਤੇ ਜਿਸਦੇ ਚਲਦੇ ਪੁਲਿਸ ਪਾਰਟੀ ਨੇ ਚੌਕੀ ਦੇ ਸਾਹਮਣੇ ਵਾਹਨਾ ਦੀ ਚੈਕਿੰਗ ਕਰ ਰਹੇ ਸੀ ਤੇ ਚੈਕਿੰਗ ਦੌਰਾਨ ਇੱਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤੇ ਜਿਸ ਚੋਂ ਡੇਢ ਕਿਲੋਂ ਅਫੀਮ ਬਰਾਮਦ ਕੀਤੀ ਗਈ ਜੋ ਕਿ ਮੋਗੇ ਦੇ ਰਹਿਣ ਵਾਲੇ ਨੇ ਤੇ ਪੁਲਿਸ ਨੇ ਦੋਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆਂ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਨਸ਼ਾ ਇੱਕ ਮਾੜ੍ਹੀ ਆਦਤ ਹੈ ਜਿਸਦੀ ਲੱਤ ਲੱਗਣੀ ਵੀ ਬਹੁਤ ਭੈੜੀ ਹੈ ਤੇ ਕਈ ਵਾਰ ਖੁਦ ਨੂੰ ਵੀ ਨਹੀ ਪਤਾ ਲੱਗਦਾ ਕਿ ਉਹ ਕੀ ਕਰਦੇਂ….ਤੇ ਇਸ ਨੂੰ ਰੋਕਣ ਲਈ ਸਰਕਾਰ ਅਤੇ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ ਹੁੰਦਾ ਅਸਲੀ ਦਬੰਗ SHO ਵਾਲਾ ਰੋਹਬ ! ਦੇਖੋ ਕਿਵੇਂ ਰੋਕੀ ਸਵਾਰੀਆਂ ਨਾਲ ਲੱਦੀ ਹੋਈ ਬੱਸ

htvteam

ਵੀਡੀਓ; ਕਲਯੁਗੀ ਚਾਚੇ ਨੇ ਘਰ ਬੁਲਾ ਸਕੇ ਭਤੀਜੇ ਨਾਲ ਦੇਖੋ ਕੀ ਕਰ’ਤਾ

htvteam

ਆਹ ਦੇਖੋ ਜੇਲ੍ਹ ‘ਚ ਕਿਵੇਂ ਕੈਦੀ ਪਾਉਂਦੇ ਭੰਗੜੇ, ਇਸਨੂੰ ਸਜ਼ਾ ਕਹਿੰਦੇ ਨੇ ?

htvteam

Leave a Comment