Htv Punjabi
Punjab Video

ਆਹ ਹੁੰਦਾ ਅਸਲੀ ਦਬੰਗ SHO ਵਾਲਾ ਰੋਹਬ ! ਦੇਖੋ ਕਿਵੇਂ ਰੋਕੀ ਸਵਾਰੀਆਂ ਨਾਲ ਲੱਦੀ ਹੋਈ ਬੱਸ

ਪੰਜਾਬ ਪੁਲਿਸ ਕਈ ਬਾਰ ਅਜਿਹਾ ਕੰਮ ਕਰ ਦਿਖਾ ਦਿੰਦੀ ਹੈ ਕਿ ਲੋਕ ਵੀ ਸਾਬਾਂਸ਼ ਦਿੰਦੇ ਨੇ,,ਪਰ ਕਦੇ-ਕਦੇ ਆਪਣੇ ਪੂਰੇ ਮਹਿਕਮੇ ਨੂੰ ਬਦਨਾਮ ਕਰ ਦਿੰਦੇ ਨੇ, ਪਰ ਜੋ ਖਬਰ ਅੱਜ ਤੁਹਾਨੂੰ ਅਸੀ ਪੁਲਿਸ ਦੀ ਦਿਖਾਉਣ ਜਾ ਰਹੇ ਹਾਂ ਉਸ ਤੇ ਤੁਹਾਨੂੰ ਮਾਣ ਹੋਵੇਗਾ, ਤਾਂ ਸੁਣੋ ਮਾਮਲਾ ਬਠਿੰਡ ਦਾ ਹੈ ਜਿਥੈ ਦੇ ਧਾਕੜ ਇੰਸਪੈਕਟਰ ਨੇ ਬਠਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਨਾਕਾ ਲਾਇਆ ਹੋਇਆ ਸੀ ਜਿਥੇ ਪੁਲਿਸ ਵਲੋਂ ਪੂਰੀ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਇਕ ਬੱਸ ਸਵਾਰੀਆਂ ਦੀ ਪੂਰੀ ਲੱਦੀ ਹੋਈ ਐਵੇਂ ਆ ਰਹੀ ਹੁੰਦੀ ਜਿਵੇ ਹੀ ਮੁਲਾਜ਼ਮਾਂ ਦੀ ਅੱਖ ਬੱਸ ਤੇ ਪਈ ਤਾਂ ਬੱਸ ਨੂੰ ਰੋਕ ਲਿਆ ਗਿਆ, ਬੱਸ ਦੇ ਕਿਸੇ ਰਸੂਕਦਾਰ ਦੀ ਸੀ ਬੱਸ ਡਰਾਇਵਰ ਨੇ ਪੁਲਿਸ ਅਫਸਰ ਨਾਲ ਆਪਣੇ ਮੈਨੇਜਰ ਦੀ ਗੱਲ ਕਰਵਾਈ ਪਰ ਇਸਪੈਕਟਰ ਇਕ ਨਹੀਂ ਸੁਣੀ ਤੇ ਬੱਚ ਦਾ ਚਲਾਨ ਕੱਟ ਦਿੱਤਾ

ਜਾਣਕਾਰੀ ਦਿੰਦੇ ਟਰੈਫਿਕ ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ, ਜਿੰਨੀ ਮਰਜੀ ਵੱਡੀ ਕੋਈ ਵੀ ਸਪਾਰਸ਼ ਆ ਜਾਵੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ

ਜਰੁਰਤ ਹੈ ਪੁਲਿਸ ਨੂੰ ਅਜਿਹੇ ਤਰੀਕੇ ਨਾਲ ਗਲਤ ਢੰਗਾ ਨਾਲ ਓਵਰਲੋਡ ਚੱਲ ਰਹੀਅ ਬੱਸਾਂ ਖਿਲਾਫ ਕਰਵਾੲੀ ਕਰਨ ਦੀ ਤਾਂ ਜੋ ਵੱਡੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ….. ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ ਦੇਖੋ ਨੌਜਵਾਨ ਨੇ ਘਰਵਾਲੀ ਦੀ ਡਿਮਾਂਡ ਕਿਵੇਂ ਕੀਤੀ ਪੂਰੀ ?

htvteam

ਕੈਨੇਡਾ ਗਏ ਪੰਜਾਬੀਆਂ ਨਾਲ ਦੇਖੋ ਕੀ ਹੋਇਆ

htvteam

ਪੱਤਰ/ਕਾਰ ਮਾ/ਮਲੇ ‘ਚ ਨਵਾਂ ਮੋ/ੜ !

htvteam

Leave a Comment