ਬਠਿੰਡਾ ਚ ਨਸ਼ੇੜੀ ਪਤੀ ਨੇ ਪਤਨੀ ਸਣੇ ਬੱਚਿਆਂ ਨੂੰ ਕੱਢਿਆ ਘਰੋਂ ਬਾਹਰ
ਪਤਨੀ ਦੇ ਕੱਟੇ ਸਿਰ ਤੋਂ ਵਾਲ, ਢਾਇਆ ਪੂਰਾ ਤਸ਼ਦਦ
ਪੀੜਤ ਪਤਨੀ ਦੇ ਬਿਆਨਾਂ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਸ਼ੁਰੂ
ਨਸ਼ੇ ਚ ਧੁੱਤ ਪਤੀ ਨੇ ਪਤਨੀ ਨਾਲ ਟੱਪ ਦਿੱਤੀਆਂ ਅਜਿਹੀਆਂ ਹੱਦਾਂ
ਪਤਨੀ ਦਾ ਕਰਤਾ ਬੁਰਾ ਹਾਲ ਨਾਲ ਹੀ ਕੱਟੇ ਵਾਲ
ਜਵਾਕਾਂ ਦੀ ਵੀ ਭੋਰਾ ਨਹੀਂ ਕੀਤੀ ਸ਼ਰਮ, ਓਹਨਾ ਦਾ ਦੇਖੋ ਹਾਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post