ਇਹ ਉਸੇ ਜੋੜੇ ਦੀ ਤਸਵੀਰ ਜੋ ਡੇਢ ਮਹੀਨੇ ਪਹਿਲਾਂ ਫਰੀਦਕੋਟ ਦੀ ਭਾਨ ਸਿੰਘ ਕਾਲੋਨੀ ਮੌਜ਼ੂਦ ਆਪਣੇ ਘਰੋਂ ਦਰਬਾਰ ਸਾਹਿਬ ਦਰਸ਼ਨ ਲਈ ਗਿਆ ਸੀ | ਪਰ ਅਚਾਨਕ ਰਾਹ ‘ਚੋਂ ਹੀ ਗਾਇਬ ਹੋ ਗਿਆ |
ਅੱਜ ਸਰਹਿੰਦ ਨਹਿਰ ਦੇ ਪਾਣੀ ਦਾ ਪੱਧਰ ਘੱਟ ਹੋਣ ‘ਤੇ ਲੋਕਾਂ ਨੇ ਦਹਿਲਾ ਦੇਣ ਵਾਲਾ ਇੱਕ ਸੀਨ ਦੇਖਿਆ ਜਿਸ ਕਰਕੇ ਉਹਨਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ | ਫੇਰ ਜਦ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਦੇਖਿਆ ਤਾਂ ਇੱਕ ਕਾਰ ਪਾਣੀ ‘ਚ ਡੁੱਬੀ ਹੋਈ ਸੀ ਜਿਸਨੂੰ ਪੁਲਿਸ ਨੇ ਬਾਹਰ ਕੱਢਵਾਇਆ | ਇਸ ਮਾਮਲੇ ‘ਚ ਰੋਂਦੇ ਕੁਰਲਾਉਂਦੇ ਇਸ ਵਿਅਕਤੀ ਦਾ ਕੀ ਕਹਿਣਾ ਹੈ ਲਓ ਸੁਣੋ |
previous post