Htv Punjabi
Punjab Video

ਨਹਿਰ ‘ਚੋਂ ਅਚਾਨਕ ਬਾਹਰ ਨਿਕਲੀ ਅਜਿਹੀ ਚੀਜ਼; ਬਾਪੂ ਨੇ ਮਾਰੀਆਂ ਕੂਕਾਂ

ਇਹ ਉਸੇ ਜੋੜੇ ਦੀ ਤਸਵੀਰ ਜੋ ਡੇਢ ਮਹੀਨੇ ਪਹਿਲਾਂ ਫਰੀਦਕੋਟ ਦੀ ਭਾਨ ਸਿੰਘ ਕਾਲੋਨੀ ਮੌਜ਼ੂਦ ਆਪਣੇ ਘਰੋਂ ਦਰਬਾਰ ਸਾਹਿਬ ਦਰਸ਼ਨ ਲਈ ਗਿਆ ਸੀ | ਪਰ ਅਚਾਨਕ ਰਾਹ ‘ਚੋਂ ਹੀ ਗਾਇਬ ਹੋ ਗਿਆ |
ਅੱਜ ਸਰਹਿੰਦ ਨਹਿਰ ਦੇ ਪਾਣੀ ਦਾ ਪੱਧਰ ਘੱਟ ਹੋਣ ‘ਤੇ ਲੋਕਾਂ ਨੇ ਦਹਿਲਾ ਦੇਣ ਵਾਲਾ ਇੱਕ ਸੀਨ ਦੇਖਿਆ ਜਿਸ ਕਰਕੇ ਉਹਨਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ | ਫੇਰ ਜਦ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਦੇਖਿਆ ਤਾਂ ਇੱਕ ਕਾਰ ਪਾਣੀ ‘ਚ ਡੁੱਬੀ ਹੋਈ ਸੀ ਜਿਸਨੂੰ ਪੁਲਿਸ ਨੇ ਬਾਹਰ ਕੱਢਵਾਇਆ | ਇਸ ਮਾਮਲੇ ‘ਚ ਰੋਂਦੇ ਕੁਰਲਾਉਂਦੇ ਇਸ ਵਿਅਕਤੀ ਦਾ ਕੀ ਕਹਿਣਾ ਹੈ ਲਓ ਸੁਣੋ |

Related posts

ਆਹ ਦੇਖੋ ਖਨੌਰੀ ਬਾਰਡਰ ਦਾ ਤਾਜ਼ਾ ਮਾਹੌਲ

htvteam

ਭਾਬੀ ਕਮਲ ਕ/ ਤ/ਲ ਮਾਮਲੇ ਚਾ ਵੱਡਾ ਐਕਸ਼ਨ! ਮਹਿਰੋਂ ਦੀ ਗ੍ਰਿਫ਼ਤਾਰੀ ਪੱਕੀ !

htvteam

ਫੇਫੜੇ, ਛਾਤੀ ਅਤੇ ਗਲੇ ‘ਚ ਜੰਮਿਆ ਰੇਸ਼ਾ ਬਲਗਮ ਤੁਰੰਤ ਬਾਹਰ ਕੱਢਣ ਵਾਲਾ ਨੁਸਕਾ ਕਰੋ ਨੋਟ ਆਪਣੇ ਮਾਮਲਾ ਕਰੋ ਲੋਟ

htvteam