Htv Punjabi
Punjab

ਨਹੀਂ ਰਹੇ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ, ਇਸ ਥਾਂ ‘ਤੇ ਹੋਵੇਗਾ ਸਸਕਾਰ

ਪੰਜਾਬੀ ਲੋਕ ਗਾਇਕ ਕੇ ਦੀਪ ਵੀਰਵਾਰ ਸ਼ਾਮ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਨੇ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਦੀਪ ਹਸਪਤਾਲ ਵਿਖੇ ਆਪਣੇ ਆਖਰੀ ਸਾਹ ਲਏ। ਉਹ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੀ ਉਮਰ 80 ਦੇ ਕਰੀਬ ਸੀ। ਲੋਕ ਗਾਇਕ ਤੇ ਸਵ. ਜਗਮੋਹਣ ਕੌਰ ਨਾਲ ਉਨ੍ਹਾਂ ਦੀ ਜੋੜੀ ਕਾਫੀ ਮਸ਼ਹੂਰ ਸੀ।

ਕੇ. ਦੀਪ ਦਾ ਅੰਤਿਮ ਸਸਕਾਰ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਮਾਡਲ ਟਾਊਨ ਐਕਸਟੈਸ਼ਨ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

Related posts

ਰਾਤ ਵੇਲੇ ਏਸ ਘਰ ‘ਚ ਖੜ੍ਹੀ ਹੋ ਗਈ ਅਜੀਬ ਸ਼ੈਅ

htvteam

ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਵੱਡਾ ਹਾਦਸਾ

htvteam

ਚੇਅਰਮੈਨੀ ਦੀਆਂ ਨਿਯੁਕਤੀਆਂ : ਰਾਹੁਲ ਗਾਂਧੀ ‘ਤੇ ਪ੍ਰਨੀਤ ਕੌਰ ਦੇ ਨਜ਼ਦੀਕੀਆਂ ਨਾਲ ਹੋਇਆ ਆਹ ਕੰਮ

Htv Punjabi