Htv Punjabi
Punjab Video

ਰਾਤ ਵੇਲੇ ਏਸ ਘਰ ‘ਚ ਖੜ੍ਹੀ ਹੋ ਗਈ ਅਜੀਬ ਸ਼ੈਅ

ਇਹ ਤਸਵੀਰਾਂ ਲੁਧਿਆਣਾ ਦੇ ਸ਼ਿਮਲਾਪੂਰੀ ਇਲਾਕੇ ਚ ਸਥਿੱਤ ਹਰਕ੍ਰਿਸ਼ਨ ਨਗਰ ਦੀਆਂ ਨੇ ਜਿੱਥੇ ਬੀਤੀ ਰਾਤ ਏਸ ਨਗਰ ਦੇ ਇਕ ਘਰ ਵਿੱਚ ਅਜਿਹੀ ਅਜੀਬ ਸ਼ੈਅ ਰਾਤੋ ਰਾਤ ਖੜ੍ਹੀ ਹੋ ਗਈ ਕਿ ਜਿਸਨੂੰ ਦੇਖ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਆਏ ਤੇ ਉਸਦੇ ਦ੍ਰਿਸ਼ ਦੇਖ ਲੋਕਾਂ ਨੇ ਆਪਣੇ ਦਿਲ ਘੁੱਟਕੇ ਫੜ੍ਹ ਲਏ ਜਿਸਤੋਂ ਬਾਅਦ ਡਰਿਆ ਡਰਿਆ ਮਹਿਸੂਸ ਕਰਨ ਲੱਗੇ ਜਿਸਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਮੀਡੀਆ ਵਾਲੇ ਭਾਈ ਆਪਣੇ ਕੈਮਰੇ ਲੈਕੇ ਮੌਕੇ ਤੇ ਪਹੁੰਚ ਗਏ ਅੱਗੇ ਫਿਰ ਜੋ ਨਗਰ ਵਾਸੀਆਂ ਨੇ ਮੀਡੀਆ ਨੂੰ ਦੱਸਿਆ ਉਹ ਸੁਣ ਤੁਸੀ ਵੀ ਆਪਣਾ ਦਿਲ ਫੜਕੇ ਬੈਠ ਸਕਦੇ ਹੋ,,,,,,,

ਉੱਧਰ ਜਦੋਂ ਇਸ ਟਾਵਰ ਬਾਰੇ ਘਰਦੇ ਮਾਲਕ ਅੰਮ੍ਰਿਤ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਜੋ ਕਿਹਾ ਉਹ ਸੁਣੋ,,,,,,,,,ਅੰਮ੍ਰਿਤ ਸਿੰਘ ਦਾ ਕਹਿਣਾ ਐ ਕੀ ਟਾਵਰ ਕੰਪਨੀ ਨਾਲ ਸਾਡਾ ਤਿੰਨ ਸਾਲ ਦਾ ਐਗਰੀਮੈਂਟ ਹੋ ਚੁੱਕਿਆ ਹੈ ਜਿਸਦੇ ਅਸਾਂ ਪੈਸੇ ਵੀ ਲੈ ਲਏ ਹਨ ਹੁਣ ਇਹ ਟਾਵਰ ਤਿੰਨ ਸਾਲ ਤੋਂ ਬਾਅਦ ਹੀ ਹਟਾਇਆ ਜਾ ਸਕਦਾ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਠੰਡ ਨੂੰ ਲੈਕੇ ਡਾਕਟਰ ਦੀ ਚੇਤਾਵਨੀ !

htvteam

ਦੇਖੋ ਕਿਸ ਪਾਰਟੀ ਲਈ ਚੋਣ ਲੜਨਗੇ ਰਾਜੇਵਾਲ ?

htvteam

ਦੇਖੋ ਪੰਜਾਬ ਪੁਲਿਸ ਦੀ ਮਹਾਰਾਣੀ ਸਿੰਮੀ ਨੂੰ, ਕਿਵੇਂ ਮਾਰਦੇ ਨੇ ਅਫ਼ਸਰ ਵੀ ਸਲੂਟਾਂ

htvteam

Leave a Comment