Htv Punjabi
Punjab Video

“ਨਿਰਮਲ ਬਾਬੇ” ਨੇ ਕੁਆਰੇ ਨੌਜਵਾਨ ਨਾਲ ਕੀਤੀ ਅਜਿਹੀ ਗੰਦੀ ਕਰਤੂਤ

ਮਾਮਲਾ ਹੈ ਬਟਾਲਾ ਦਾ, ਜਿੱਥੇ 32 ਸਾਲ ਦਾ ਰੋਹਿਤ ਮਹਿਰਾ ਮੁਹਾਲ ਯੋਗੀਆਂ ਨੇੜੇ ਭੰਡਾਰੀ ਮੁਹੱਲੇ ਰਿਹਦਾ ਸੀ ਅਤੇ ਆਟੋ ਕਿਰਾਏ ‘ਤੇ ਰਿਕਸ਼ਾ ਚਲਾਉਣ ਦੇ ਨਾਲ ਨਾਲ ਮਜ਼ਦੂਰੀ ਕਰਕੇ ਪਰਿਵਾਰ ਦਾ ਢਿੱਡ ਪਾਲ ਰਿਹਾ ਸੀ | ਬੀਤੀ ਰਾਤ 8 ਵਾਜੇ ਦੇ ਕਰੀਬ ਕੰਮ ਤੋਂ ਆਉਣ ਤੋਂ ਬਾਅਦ ਪਰਿਵਾਰ ਨੂੰ ਖੁਸ਼ੀ ਖੁਸ਼ੀ ਮਿਲ ਕੇ ਰੋਟੀ ਬਣਾਉਣ ਲਈ ਆਖ ਬਾਹਰ ਚਲਾ ਗਿਆ | ਕੁੱਝ ਹੀ ਦੇਰ ਬਾਅਦ ਪਰਿਵਾਰ ਨੂੰ ਜੋ ਸੂਚਨਾ ਮਿਲਦੀ ਹੈ ਪਰਿਵਾਰ ਤੇ ਦੁੱਖਾਂ ਦਾ ਪਹਾੜ ਆਉਣ ਟੁੱਟਦਾ ਹੈ |  ਦੇਖੋ ਵੀਡੀਓ : –

Related posts

ਲਓ ਜੀ ਪੰਜਾਬ ਦੇ ਵਿੱਚ ਪੈਣ ਲੱਗਿਆ ਭਾਰੀ ਮੀਂਹ

htvteam

ਗੁਰ ਸਿੱਖ ਪਰਿਵਾਰ ਦੀ ਨਹੀਂ ਦੇਖ ਹੁੰਦੀ ਹਾਲਤ ! ਕੌਣ ਕਰੇਗਾ ਪਰਿਵਾਰ ਦੀ ਮਦਦ

htvteam

ਘਰੇ ਬਣਾਓ ਆਹ ਤੇਲ ਜੋ ਦਰਦਾਂ ਨੂੰ ਕਰ ਦਿੰਦੈ ਦਿਨਾਂ ‘ਚ ਫੇਲ੍ਹ

htvteam