Htv Punjabi
Punjab Video

ਨਿਹੰਗ ਸਿੰਘਾਂ ਦਾ ਪੁਲਿਸ ਨਾਲ ਪਿਆ ਪੇਚਾ ?

ਇਹ ਤਸਵੀਰਾਂ ਜਲੰਧਰ ਦੇ ਗੜਾ ਰੋਡ ਦੀਆਂ ਨੇ ਜਿੱਥੇ ਉਸ ਸਮੇਂ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਜਦੋਂ ਠੇਕੇ ਦੇ ਕੋਲ ਬੈਠੇ ਨਹਿੰਗ ਸਿੰਘਾਂ ਨੂੰ ਪੁਲਿਸ ਚੁੱਕਣ ਲਈ ਪਹੁੰਚੀ ਪਰ ਜਦੋਂ ਨਿਹੰਗ ਸਿੰਘਾਂ ਨੇ ਪੁਲਿਸ ਦਾ ਵਿਰੋਧ ਕੀਤਾ ਤਾਂ ਪੁਲਿਸ ਨੂੰ ਨਹਿੰਗ ਸਿੰਘ ਸਿੱਧੈ ਹੋ ਗਏ ਜਿਸ ਦੌਰਾਨ ਪੁਲਿਸ ਤੇ ਨਿਹੰਗ ਸਿੰਘਾਂ ਵਿਚਕਾਰ ਧੱਕਾ ਮੁੱਕੀ ਦੇਖਣ ਨੂੰ ਮਿਲੀ ਤੇ ਫਿਰ ਪੁਲਿਸ ਹਲਕੇ ਬਲ ਦਾ ਪ੍ਰਯੋਗ ਕਰਦੀ ਵੀ ਨਜ਼ਰ ਆਈ ਹੈ,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਪੁਲਿਸ ਨਿਹੰਗ ਸਿੰਘਾਂ ਨੂੰ ਹਿਰਾਸਤ ਵਿੱਚ ਲੈਣ ਲਈ ਜੱਦੋ ਜਹਿਦ ਵੀ ਕਰਦੀ ਦਿਖਾਈ ਦੇ ਰਹੀ ਤੇ ਇਸਦੇ ਨਾਲ ਹੀ ਨਹਿੰਗ ਸਿੰਘਾਂ ਵੱਲੋ ਲਗਾਏ ਗਏ ਫਲੈਕਸ ਬੋਰਡਾਂ ਨੂੰ ਵੀ ਉਤਾਰਦੀ ਨਜ਼ਰ ਆ ਰਹੀ ਜਿਨ੍ਹਾ ਤੇ ਧਮਕੀ ਭਰੇ ਸ਼ਬਦ ਲਿਖੇ ਗਏ ਸਨ ਦੱਸਿਆ ਜਾ ਰਿਹਾ ਕੀ ਨਿਹੰਗ ਸਿੰਘਾਂ ਵੱਲੋਂ ਫਲੈਕਸਾਂ ਉੱਤੇ ਲਿਖਿਆ ਗਿਆ ਸੀ ਕੀ ਜੇਕਰ ਕੋਈ ਵਿਅਕਤੀ ਏਸ ਠੇਕੇ ਉੱਤੇ ਸ਼ਰਾਬ ਖਰੀਦਾ ਅਤੇ ਪੀਂਦਾ ਫੜ੍ਹਿਆ ਗਿਆ ਤਾਂ ਉਸਦਾ ਸੋਧਾ ਲਗਾਇਆ ਜਾਵੇਗਾ ਜਿਸਦੀ ਸੂਚਨਾ ਮਿਲਦੇ ਹੀ ਪੁਲਿਸ ਫੋਰਨ ਐਕਸ਼ਲ ਲੈ ਲਿਆ ਤੇ ਨਹਿੰਗ ਸਿੰਘ ਦੇ ਟਿਕਾਣੇ ਤੇ ਪਹੁੰਚ ਗਈ ਤੇ ਜਿਸ ਦੌਰਾਨ ਕਰੀਬ ਛੇ ਨਹਿੰਗ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਨ੍ਹਾਂ ਦੇ ਵਿੱਚ ਦੋ ਨਬਾਲਿਗ ਵੀ ਸ਼ਾਮਲ ਹਨ ਜੋ ਕੀ ਹੁਣ ਪੁਲਿਸ ਦੀ ਗ੍ਰਿਫਤ ਚ ਭੱਜੇ ਆਉਂਦੇ ਦਿਖਾਈ ਦੇ ਰਹੇ ਹਨ ਇਸਦੇ ਨਾਲ ਹੀ ਦੱਸਿਆ ਜਾ ਰਿਹਾ ਕੀ ਪੁਲਿਸ ਵੱਲੋਂ ਉਨ੍ਹਾਂ ਨਿਹੰਗ ਸਿੰਘਾਂ ਦੇ ਹਿਥਿਆਰ ਵੀ ਖੋਹ ਲਏ ਗਏ ਨੇ ਏਸ ਬਾਬਤ ਮੀਡੀਆ ਨਾਲ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਠੇਕੇ ਨੂੰ ਬੰਦ ਕਰਵਾਉਂਣ ਲਈ ਨਹਿੰਗ ਸਿੰਘ ਵੱਲੋਂ ਲੋਕਾਂ ਨੂੰ ਘੁਰਿਆ ਜਾ ਰਿਹਾ ਸੀ ਜਿਨ੍ਹਾਂ ਨੂੰ ਹਿਰਾਸਤ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,,

ਏਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਵੀ ਨਹਿੰਗ ਸਿੰਘਾਂ ਹਿਰਾਸਤ ਵਿੱਚ ਲੈਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸਦੇ ਨਾਲ ਹੀ ਦੱਸਿਆ ਕੀ ਠੇਕੇ ਬੰਦ ਨੂੰ ਨਹਿੰਗਾ ਵੱਲੋਂ ਹਥਿਆਰ ਸਿੱਧੈ ਕੀਤੇ ਗਏ ਪਰ ਕੋਈ ਵੀ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਸਰਕਾਰ ਵਲੋਂ ਪ੍ਰਿੰਸੀਪਲ ਰਿਫ਼ਤ ਵਹਾਬ ਸਟੇਟ ਅਵਾਰਡ ਨਾਲ ਸਨਮਾਨਿਤ

htvteam

ਅਮਰੀਕਾ ‘ਚ ਬੈਠ ਭਾਰਤੀਆਂ ਨੂੰ ਧਮਕੀਆਂ ਦੇਣ ਵਾਲਾ ਪੰਨੂ ਹੁਣ ਜਾਵੇਗਾ ਸਲਾਖਾਂ ਪਿੱਛੇ ?

htvteam

ਢਾਬੇ ਵਾਲੇ ਵੈਦ ਦੇ ਇਸ ਪਾਣੀ ਵਾਲੇ ਨੁਸਕੇ ਨੇ ਖਰਾਬ ਤੋਂ ਖਰਾਬ ਲੀਵਰ ਸੈਟ ਕਰਤੇ

htvteam

Leave a Comment