ਨੂਰਾ ਸਿਸਟਰ ਇਕ ਵਾਰ ਫਿਰ ਵਿਵਾਦਾ ਚ ਆਈ ਹੈ,,,ਬੀਤੀ ਰਾਤ ਨਕੋਦਰ ਦੇ ਨੇੜਲੇ ਬਜ਼ਾਰ ਚ ਨੂਰਾ ਸਿਸਸਟਰ ਆਪਣੇ ਸਾਥੀਆਂ ਨਾਲ ਮਿਲਕੇ ਸਮਾਨ ਲੈਣ ਆਈ ਸੀ ਜਿਸ ਨੂੰ ਦੇਖ ਕੇ ਸਥਾਨਕ ਲੋਕ ਇਕੱਠੇ ਹੋਗੇ,,,,,,ਇਕ ਨੌਜਵਾਨ ਨੇ ਆਕੇ ਨੂਰਾ ਸਿਸਟਰ ਨਾਲ ਫੋਟੋ ਖਿਚਵਾਉਮ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਕਿਸੇ ਗੱਲ ਨੂੰ ਲੈਕੇ ਨੂਰਾ ਅਤੇ ਉਸਦੇ ਸਾਥੀਆਂ ਨਾਲ ਨੌਜਵਾਨ ਦੀ ਤੂੰ ਤੂੰ ਮੈ ਮੈ ਹੋ ਗਈ ਜਿਸ ਤੋਂ ਬਾਅਦ ਨੂਰਾ ਦੇ ਸਾਥੀਆਂ ਨੇ ਉਸ ਨੌਜਵਾਨ ਦੀ ਕੁੱਟਮਾਰ ਕਰ ਦਿੱਤੀ ਜਿਸਦੀ ਵੀਡੀਓ ਸੀ.ਸੀ.ਟੀ,ਵੀ ਕੈਮਰੇ ਚ ਕੈਦ ਹੋ ਗਈ ,,,,,,,,,,,
ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਚਿਨ ਬੱਗਾ ਨਾਂ ਦੇ ਨੌਜਵਾਨ ਨੇ ਨੂਰਾ ਸਿਸਟਰ ਅਤੇ ਉਸਦੇ ਸਾਥੀਆਂ ਤੇ ਕੁੱਟਮਾਰ ਦੇ ਗੰਭੀਰ ਇਲਜ਼ਾਮ ਲਗਾਏ ਨੇ,,,,,,,,ਪੁਲਿਸ ਅਧਿਕਾਰੀ ,ਹੀਰਾ ਲਾਲ ਦਾ ਕਹਿਣਾ ਐ ਕਿ ਪੀੜਤ ਨੌਜਵਾਨ ਨੂੰ ਬਿਆਨ ਲੈਣ ਲਈ ਥਾਣੇ ਬੁਲਾਇਆ ਐ , ਪੀੜਤ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….