ਇਸ ਸਮੇਂ ਦੀ ਵੱਡੀ ਖਬਰ ਜ਼ਿਲ੍ਹਾ ਫਰੀਦਕੋਟ ਤੋਂ ਸਾਹਮਣੇ ਆ ਰਹੀ ਐ ਜਿੱਥੇ ATGF ਮਤਲਬ ਐਂਟੀ ਗੈਂਗਸਟਰ ਟਾਸਕ ਫ਼ੋਰਸ ਨੂੰ ਵੱਡੀ ਕਾਮਯਾਬੀ ਮਿਲੀ ਐ,,,,,ਦੱਸ ਦੀਏ ਕਿ ਟਾਸਕ ਫੋਰਸ ਨੇ ਡੇਰਾ ਪ੍ਰੇਮੀ ਹੱਤਿਆ ਮਾਮਲੇ ‘ਚ ਮੁੱਖ ਆਰੋਪੀ ਹਰਪ੍ਰੀਤ ਸਿੰਘ ਭਾਉ ਨੂੰ ਕੀਤਾ ਗਿਰਫ਼ਤਾਰ ਕਰ ਲਿਆ ਗਿਆ,,,,ਦੱਸ ਦੀਓ ਕੀ ਭਾਉ ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀ ਦੱਸਿਆ ਜਾ ਰਿਹਾ ਐ ਬੀਤੇ ਸਾਲ ਨਵੰਬਰ 2022 ਨੂੰ ਬਰਗਾੜੀ ਬੇਅਦਬੀ ਮਾਮਲਿਆਂ ਚ ਨਾਮਜ਼ਦ ਫਰੀਦਕੋਟ ਦੇ ਕਸਬਾ ਕੋਟਕਪੂਰਾ ਦੇ ਡੇਰਾ ਸਿਰਸਾ ਪ੍ਰੇਮੀ ਪ੍ਰਦੀਪ ਕੁਮਾਰ ਨੂੰ ਕਈ ਲੋਕਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ,,, ਪੁਲੀਸ ਵੱਲੋਂ ਇਸ ਮਾਮਲੇ ਵਿੱਚ 6 ਹਮਲਾਵਰਾਂ ਸਮੇਤ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸਦਾ ਮੁੱਖ ਮਾਸ਼ਟਰ ਮਾਈਡ ਹਰਪ੍ਰੀਤ ਸਿੰਘ ਭਾਉ ਨੂੰ ਦੱਸਿਆ ਜਾ ਰਿਹਾ, ਦੱਸ ਦੀਏ ਕਿ ਭਾਉ ਤੇ ਇਸਤੋਂ ਇਲਾਵਾ ਹੋਰ ਵੀ ਕਈ ਮਾਮਲੇ ਦਰਜ ਨੇ, ਬੜੀ ਮੁਸ਼ੱਕਤ ਤੋਂ ਪੁਲਿਸ ਨੇ ਭਾਉ ਨੂੰ ਕਾਬੂ ਕਰਕੇ ਅਦਾਲਤ ਚ ਪੇਸ਼ ਕੀਤਾ ਐ ਜਾਣਕਾਰੀ ਦਿੰਦੇ ਹੋਏ ਫਰੀਦਕੋਟ ਐਸਐਸਪੀ ਹਰਜੀਤ ਸਿੰਘ ਹੋਰਾਂ ਨੇ ਜੋ ਅੱਗੇ ਦੱਸਿਆ ਉਹ ਵੀ ਸੁਣ ਲਵੋ,,,,,,,,,,,
ਵਕੀਲ ਗਿੱਲ ਹੋਰਾਂ ਨੇ ਦੱਸਿਆ ਹੈ ਕਿ ਪੁਲਿਸ ਨੇ ਹਰਪ੍ਰੀਤ ਸਿੰਘ ਭਾਉ ਅਦਾਲਤ ਚ ਪੇਸ਼ ਕਰਕੇ 7 ਦਿਨਾ ਦਾ ਰਿਮਾਂਡ ਮੰਗਿਆ ਸੀ ਪਰ ਪੁਲਿਸ ਨੂੰ ਸਿਰਫ 4 ਦਿਨਾ ਦਾ ਰਿਮਾਂਡ ਹੀ ਮਿਲਿਆ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
