Htv Punjabi
Punjab Video

ਨੌਜਵਾਨਾਂ ਦੀ ਕਰਤੂਤ ਨੇ ਨਵੀਂ ਵਿਆਹੀ ਕੁੜੀ ਨੂੰ ਕਰ’ਤਾ ਤਬਾਹ

ਮਾਮਲਾ ਜਿਲ੍ਹਾ ਤਰਨਤਾਰਨ ਦੇ ਪੱਟੀ ਦਾ ਹੈ, ਜਿੱਥੇ ਦੇ ਵਾਰਡ ਨੰਬਰ 2, ਸਾਂਸੀਆਂ ਦੀ ਬਸਤੀ ਦਾ ਰਹਿਣ ਵਾਲਾ ਸਾਜਨ ਨਾਂ ਦਾ ਇਹ ਨੌਜਵਾਨ ਆਪਣੇ ਭਰਾ ਦੇ ਨਾਲ ਜਾ ਰਿਹਾ ਸੀ ਕਿ ਇਸ ਨਾਲ ਪੁਰਾਣੀ ਰੰਜਿਸ਼ ਰੱਖਣ ਵਾਲੇ ਇਲਾਕੇ ਦੇ ਕੁੱਝ ਨੌਜਵਾਨਾਂ ਨੇ ਸਾਜਨ ਦੀ ਪਿੱਠ ‘ਚ ਅਜਿਹੀ ਗੋਲੀ ਮਾਰੀ ਜੋ ਇਸਦੇ ਦਿਲ ‘ਚੋਂ ਆਰ ਪਾਰ ਹੋ ਗਈ |

Related posts

ਵਹਿਸ਼ੀ ਮੁੰਡਿਆਂ ਨੇ ਨਹੀਂ ਕੀਤਾ ਬਜ਼ੁਰਗ ਮਾਤਾ ਦੀ ਉਮਰ ਦਾ ਵੀ ਲਿਹਾਜ਼ !

htvteam

ਸ਼ਰਾਬ ਦੀ ਬੋਤਲ ਫੜਾਉਣ ਵਾਲੀ ਜਗ੍ਹਾ ਚ ਵੜ ਗਿਆ ਸੁੱਕਿਆ ਜਾ ਮੁੰਡਾ

htvteam

ਵਰਕਰਾਂ ਨਾਲ ਸ਼ਰਾਬ ਪੀਣੀ ਮਾਲਕ ਨੂੰ ਦੇਖੋ ਕਿਵੇਂ ਪਈ ਮਹਿੰਗੀ; ਦੇਖੋ ਵੀਡੀਓ

htvteam

Leave a Comment