ਪਹਿਲੀ ਨਜ਼ਰ ਇਨ੍ਹਾਂ ਤਸਵੀਰਾਂ ਨੂੰ ਦੇਖ ਇੰਝ ਲੱਗਦੈ ਜਿੰਵੇਂ ਕੋਈ ਵਿਆਹ ਜਾ ਕੋਈ ਸਮਾਗਮ ਚ ਇਹ ਭੰਗੜੇ ਪੈਂਦੇ ਹੋਣ ਪਰ ਜਨਾਬ ਇਹ ਪੰਜਾਬੀ ਸਭਿਆਚਾਰ ਦੀਆਂ ਤਸਵੀਰਾਂ ਨੇ ਫਰੀਦਕੋਟ ਗ੍ਰੀਨ ਏਵਨਿਊ ਦੀਆਂ,,,,,,,,ਕੁੜੀਆਂ ਅਤੇ ਔਰਤਾਂ ਵਲੋਂ ਮਿਲਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ,,,,,,,ਇਸ ਮੌਕੇ ਕੁੜੀਆਂ ਵਲੋਂ ਪੀਗਾਂ ਝੂਟੀਆਂ ਗਈਆਂ ਅਤੇ ਗਿੱਧੇ ਭੰਗੜੇ ਪਾਏ ਗਏ,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਕੁੜੀਆਂ ਮੁਟਿਆਰਾਂ ਵਲੋਂ ਬੋਲੀਆਂ ਪਾਕੇ ਗਿੱਧੇ ਪਾਕੇ ਧਮਾਲਾ ਪਾਈਆਂ ਗਈਆਂ ਨੇ ਅਤੇ ਨੌਜਵਾਨ ਪੀੜੀ ਨੂੰ ਪੁਰਾਤਨ ਸੱਭਿਆਚਾਰ ਨਾਲ ਜੋੜਨ ਲਈ ਯਤਨ ਕੀਤੇ ਗਏ,,,,,,,
ਕੀਤੇ ਨਾ ਕੀਤੇ ਸਾਡਾ ਪੰਜਾਬੀ ਸਭਿਆਚਾਰ ਅਲੋਪ ਹੁੰਦਾ ਜਾ ਰਿਹਾ ਐ,,,,,,,,,,,,ਨੌਜਵਾਨ ਆਪਣਾ ਪੰਮਜਾਬੀ ਸਭਿਆਚਾਰ ਭੁੱਲਕੇ ਪੱਛਮੀ ਸਭਿਆਚਾਰ ਨੂੰ ਅਪਣਾ ਰਹੇ ਹਨ…….ਇਸ ਕਾਰਨ ਕਿਤੇ ਨਾ ਕਿਤੇ ਸਾਡੇ ਸਭਿਆਚਾਰ ਢਾਹ ਲੱਗੀ ਸੋ ਇਨਾਂ ਕੁੜੀਆਂ ਅਤੇ ਔਰਤਾਂ ਵਲੋਂ ਬਹੁਤ ਹੀ ਵਧੀਆਂ ਉਪਰਾਲਾ ਕੀਤਾ ਗਿਆ ਹੈ……..ਜਿਸਦੇ ਨਾਲ ਨੌਜਵਾਨ ਪੀੜੀ ਨੂੰ ਪੁਰਾਤਨ ਸਭਿਆਚਾਰ ਬਾਰੇ ਜਾਨਣ ਦਾ ਮੌਕਾ ਮਿਲਿਆ ਐ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..