ਹੱਥਕੜੀ ਲਗਾ ਪੁਲਿਸ ਵੱਲੋਂ ਕਾਬੂ ਕਰਕੇ ਲਿਆਂਦੇ ਗਏ ਇਸ ਨੌਜਵਾਨ ਨੂੰ ਦੇਖੋ ਇਹ ਓਹੀ ਵਿਆਹਿਆ ਵਰਿਆ ਨੌਜਵਾਨ ਹੈ ਜਿਸਨੇ ਨਸ਼ੇ ‘ਚ ਆਪਣੀ ਮਾਸ਼ੂਕ ਨਾਲ ਹੋਟਲ ਦੇ ਕਮਰੇ ‘ਚ ਅਜਿਹੇ ਤਰੀਕੇ ਨਾਲ ਗਲਤ ਕੰਮ ਕੀਤਾ ਕਿ ਲਹੂ ਲੁਹਾਨ ਹੋਈ ਕੁੜੀ ਦੀ ਜਾਨ ਨਿਕਲ ਗਈ |
ਹਿਲਾ ਕੇ ਰੱਖ ਦੇਣ ਵਾਲਾ ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਵਿਆਹੁਤਾ ਪ੍ਰੇਮੀ ਜੋੜੇ ਨੇ ਘਿਓ ਮੰਡੀ ਇਲਾਕੇ ‘ਚ ਹੋਟਲ ‘ਚ ਇੱਕ ਕਮਰਾ ਲੈ ਲਿਆ ਤੇ ਫੇਰ ਅੱਗੇ ਜੋ ਕੁੱਝ ਹੋਈ ਉਹ ਰੂਹ ਕੰਬ ਕੇ ਰੱਖ ਦੇਣ ਵਾਲਾ ਸੀ |
previous post