Htv Punjabi
Punjab Video

ਨੌਜਵਾਨ ਸੁਨਹਿਰੇ ਭਵਿੱਖ ਲਈ ਗਿਆ ਸੀ ਵਿਦੇਸ਼, ਉੱਥੇ ਨੌਜਵਾਨ ਨਾਲ ਹੋਗਿਆ ਅਜਿਹਾ…

ਬੇਰੋਜ਼ਗਾਰੀ ਤੋਂ ਤੰਗ ਪ੍ਰੇਸ਼ਾਨ ਹੋਏ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਕੂਚ ਕਰਦੇ ਨੇ,,,,,,,,ਪਰ ਆਏ ਵਿਦੇਸ਼ਾਂ ਚ ਨੌਜਵਾਨਾਂ ਦੀ ਮੌਤਾਂ ਦੇ ਅੰਕੜੇ ਵੱਧ ਦੇ ਜਾ ਰਿਹੇ ਨੇ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ , ਤਸਵੀਰ ਚ ਦਿਖਾਈ ਦਿੰਦੇ ਨੌਜਵਾਨ ਰਜਤ ਮਹਿਰਾਂ ਜੋ ਚੰਗੇ ਭਵਿੱਖ ਲਈ ਬੀਤੇ 26 ਜੂਨ ਨੂੰ ਪੜ੍ਹਾਈ ਕਰਨ ਵਿਦੇਸ਼ ਗਿਆ ਸੀ ਪਰ 21 ਦਿਨਾਂ ਬਾਅਦ ਨੌਜਵਾਨ ਦੀ ਮੌਤ ਹੋ ਜਾਂਦੀ ਐ ਜਾਣਕਾਰੀ ਮੁਤਾਬਿਕ ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਮੌਤ ਹੋਈ ਜਿਸਦੀ ਮ੍ਰਿਤਕ ਦੇਹ ਪੰਜਾਬ ਜਿਲ੍ਹਾ ਗੁਰਦਾਸਪੁਰ ਲਿਆਂਦੀ ਗਈ,,,,,,ਅੰਤਿਮ ਸਸਕਾਰ ਮੌਕੇ ਤਸਵੀਰਾ ਬਹੁਤ ਭਾਵੁਕ ਕਰ ਦੇਣ ਵਾਲੀਆਂ ਨੇ,,,,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਪਰਿਵਾਰ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਰੋ .ਰੋ ਬੁਰਾ ਹਾਲ ਹੈ,,,,,,,,

ਜ਼ਿਕਰਯੋਗ ਹੈ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦੇ ਓ.ਐਸ.ਡੀ. ਹੋਰਾਂ ਵਲੋਂ ਮ੍ਰਿਤਕ ਦੇਹ ਭਾਰਤ ਲਿਉਣ ਲਈ ਮਦਦ ਕੀਤੀ ਗਈ ਜਦਕਿ ਸਥਾਨਕ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ। ਅੰਤਿਮ ਸਸਕਾਰ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ,,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਸਾਨ ਅੰਦੋਨਲ ਖਤਮ ਹੋਣ ਉਪਰੰਤ ਟੋਲ ਪਲਾਜ਼ਿਆਂ ਵਾਲਾ ਸੰਘਰਸ਼ ਸ਼ੁਰੂ

htvteam

ਅੱਖਾਂ ਤੋਂ ਲਾਚਾਰ ਬਜ਼ੁਰਗ ਨੂੰ ਵੀ ਨਹੀਂ ਬਖ਼ਸ਼ਿਆ ਵੱਡੇ ਅਫਸਰਾਂ ਨੇ

htvteam

ਸੁੱਖਣਵਾਲਾ ਕ/ਤ/ ਲ ਮਾਮਲੇ ‘ਚ ਪਤਨੀ ਦੇ ਵੱਡੇ ਖੁਲਾਸਾ

htvteam

Leave a Comment