ਬਠਿੰਡਾ ਦੇ ਸਿਵਲ ਹਸਪਤਾਲ ਦੇ ਬੈਠਾ ਤੇ ਪਏ ਇਹ ਉਹੀ ਪੁਲਿਸ ਮੁਲਾਜ਼ਮ ਨੇ ਜੋ ਕੀ ਗੁਪਤ ਸੂਚਨਾ ਮਿਲਣ ਉਪਰੰਤ ਗਲਤ ਬੰਦਿਆਂ ਨੂੰ ਚੁੱਕ ਗਏ ਨੇ ਪਰ ਅੱਗਿਓਂ ਉਹ ਬੰਦੇ ਪੁਲਿਸ ਮੁਲਾਜ਼ਮਾਂ ਤੋਂ ਵੀ ਤੇਜ਼ ਨਿਕਲੇ ਜਿਨ੍ਹਾਂ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਐਨਾ ਹੀ ਨਹੀਂ ਪੁਲਿਸ ਮੁਲਾਜ਼ਮਾਂ ਨੂੰ ਗਲਾਵੇਂ ਤੋਂ ਫੜ੍ਹਕੇ ਖਿੱਚ ਧੂਹ ਕੀਤੀ ਅਤੇ ਉੱਥੇ ਹੀ ਮੁਲਾਜ਼ਮਾਂ ਦਾ ਪਿੱਸਟਲ ਖੋਹਣ ਦੀ ਨਾਕਾਮ ਕੋਸਿਸ਼ ਵੀ ਕੀਤੀ ਗਈ ਐ ਜਿਸ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਸੱਟਾਂ ਵੱਜੀਆਂ ਜਿਸਤੋਂ ਬਾਅਦ ਜ਼ਖਮੀ ਮੁਲਾਜ਼ਮਾਂ ਨੂੰ ਹਸਪਤਾਲ ਭਾਰਤੀ ਕੀਤੀ ਗਿਆ ਜਿਸਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਆਪਣੇ ਤੌਹੀਨ ਮੰਨਦੇ ਹੋਏ ਇਕ ਮੁਲਜ਼ਮ ਨੂੰ ਮੌਕੇ ਤੇ ਕਾਬੂ ਕਰਕੇ ਉਸਦਾ ਅਜਿਹਾ ਹਾਲ ਕੀਤਾ ਕੀ ਹੁਣ ਉਹ ਸਿੱਧਾ ਤੁਰਨ ਨੂੰ ਵੀ ਤਰਸ ਰਿਹਾ ਆਹ ਦੇਖੋ ਤਸਵੀਰਾਂ ਚ ਨਜ਼ਰ ਆ ਰਹੇ ਮੁਲਜ਼ਮ ਨੂੰ ਕਾਬੂ ਕੀਤਾ ਜਦਕਿ ਇਸਦੇ ਦੋ ਨਸ਼ਾ ਤਸਕਰ ਸਾਥੀ ਫਰਾਰ ਹੋ ਗਏ,,,,,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਬਠਿੰਡਾ ਬੀੜ ਤਲਾਬ ਬਸਤੀ ਤੋਂ ਏਸ ਮੁਲਜ਼ਮ ਨੂੰ ਕਾਬੂ ਕੀਤਾ ਹੈ ,ਅਤੇ ਫਰਾਰ ਹੋਏ ਦੋ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..