ਮਾਨਸਾ ਸਦਰ ਥਾਣੇ ਨੇੜੇ ਦੋ ਮੁੰਡੇ ਨਸ਼ਾ ਕਰਦੇ ਫੜ੍ਹੇ
ਪਰਵਿੰਦਰ ਝੋਟਾ ਨੇ ਦੋਨਾਂ ਮੁੰਡਿਆ ਨੂੰ ਫੜ੍ਹਿਆ ਰੰਗੇ ਹੱਥੀ
ਫਿਰ ਦੋਨਾਂ ਦੀ ਬਣਾਈ ਵੀਡਿਓ ਕੀਤੀ ਵਾਇਰਲ
ਨਸ਼ੇ ਵਿਰੁੱਧ ਪੰਜਾਬ ਚ ਛਿੜਿਆ ਯੁੱਧ
ਲਓ ਜੀ ਪਰਮਿੰਦਰ ਝੋਟੇ ਨੇ ਰੰਗੇ ਹੱਥੀਂ ਫੜ੍ਹ ਲਏ ਦੋ ਮੁੰਡੇ
ਸੁੰਨੀ ਥਾਂ ਤੇ ਕਰ ਰਹੇ ਸੀ ਗ਼ਲਤ, ਮਿੱਟੀ ਚ ਲਕੋਕੇ ਰੱਖਦੇ ਸੀ ਆਹ ਕੁਝ
ਵੀਡਿਓ ਬਣਾਕੇ ਕੀਤੀ ਸੋਸ਼ਲ ਮੀਡੀਆ ਤੇ ਵਾਇਰਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post