ਪਿੰਡ ਜਵਾਹਰਕੇ ਦੀ ਪੰਚਾਇਤ ਵੱਲੋਂ ਲਏ ਗਏ ਅਹਿਮ ਫੈਸਲੇ
ਪਿੰਡ ਦਾ ਮੁੰਡਾ ਕੁੜੀ ਕਰਾਉਣਗੇ ਵਿਆਹ ਤਾਂ ਛੱਡਣਾ ਪਊ ਪਿੰਡ
ਮਰਗ ਦੇ ਉੱਤੇ ਹੋਊਗਾ ਸਾਦਾ ਖਾਣਾ
ਪਰਵਾਸੀ ਨਾਲ ਵਿਆਹ ਕਰਵਾਉਣ ਤੇ ਵੀ ਹੋਵੇਗਾ ਬਾਈਕਾਟ
ਪਰਵਾਸੀ ਨਾਲ ਦਿਲ ਲਗਾਉਣ ਤੋਂ ਪਹਿਲਾਂ ਦੇਖ ਲਿਓ ਆਹ ਖਬਰ
ਹੋਇਆ ਵੱਡਾ ਐਲਾਨ, ਘਰੋਂ ਮੁੰਡਿਆਂ ਭੱਜਣ ਨਾਲ ਵਾਲੀਆਂ
ਕੁੜੀਆਂ ਵੀ ਹੋ ਜਾਣ ਸਾਵਧਾਨ , ਆਸਕੀ ਪਊ ਮਹਿੰਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post