Htv Punjabi
Punjab Video

ਪਹਾੜਾਂ ‘ਚ ਸੈਰ ਸਪਾਟੇ ਲਈ ਜਾਣ ਵਾਲੇ ਹੋਜੋ ਸਾਵਧਾਨ

ਕੰਗਨਾ ਦੇ ਥੱਪੜ ਮਾਮਲੇ ਤੋਂ ਬਾਅਦ ਹਿਮਾਚਲ ਪ੍ਰਦੇਸ ਚ ਸੈਰ ਸਪੱਟਾ ਕਰਨ ਜਾਣ ਵਾਲੇ ਪੰਜਾਬੀਆਂ ਨੂੰ ਹਿਮਾਚਲੀਆਂ ਵੱਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੇਕਰ ਤੁਸੀ ਵੀ ਪਹਾੜਾਂ ਚ ਜਾਣ ਦਾ ਪਲੈਨ ਬਣਾ ਰਹੇ ਹੋਂ ਜਾਂ ਫਿਰ ਜਾਣ ਦੀ ਤਿਆਰੀ ਵਿੱਚ ਹੋ ਤਾਂ ਜਰਾ ਠਹਿਰ ਜਾਓ ਤੇ ਏਸ ਲਖਵਿੰਦਰ ਲੱਖੂ ਦਾ ਹਾਲ ਦੇਖ ਲਓ ਕਿਤੇ ਤੁਹਾਡਾ ਅਜਿਹਾ ਹਾਲ ਨਾ ਹੋ ਜਾਵੇ ਜੀ ਹਾਂ ਅਸੀ ਤੁਹਾਨੂੰ ਡਰਾ ਨਹੀਂ ਰਹੇ ਬਲਕਿ ਸੂਚੇਤ ਕਰ ਰਹੇ ਹਾਂ ਲਖਵਿੰਦਰ ਸਿੰਘ ਲੱਖੂ ਫਿਲੌਰ ਤੋਂ ਬੀਤੀ ਦਿਨੀ ਮਣੀਕਰਨ ਸਾਹਿਬ ਜਾ ਰਹੇ ਸਨ ਬਦਕਿਸਮਤੀ ਇਨ੍ਹਾਂ ਰਾਸਤੇ ਵਿੱਚ ਗੱਡੀ ਖਰਾਬ ਹੋ ਗਈ ਏਸੇ ਦੌਰਾਨ ਹੀ ਦਰਜ਼ਨਾਂ ਗੁੰਡਿਆਂ ਨੇ ਇਨ੍ਹਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਲੱਖੂ ਦੀ ਬਾਹ ਟੁੱਟ ਗਈ ਤੇ ਬਾਕੀ ਦੋ ਸਾਥੀ ਗੰਭੀਰ ਜ਼ਖਮੀ ਹੋ ਗਏ ਅੱਗੇ ਸੁਣੋਂ ਲੱਖੂ ਦੇ ਜ਼ੁਬਾਨੀ ਕਿਵੇਂ ਮੌਤ ਦੇ ਮੂੰਹ ਚੋਂ ਆਪਣੀ ਭੱਜਕੇ ਜਾਨ ਬਚਾਈ,,,,,,,,,,

ਏਸਤੋਂ ਪਹਿਲਾਂ ਇਕ ਐਨ ਆਈ ਆਰ ਨਾਲ ਵੀ ਕੁੱਟਮਾਰ ਕੀਤੀ ਗਈ ਸੀ ਹਿਮਾਚਲ ਦੇ ਵਿੱਚ ਜਿਸਤੋਂ ਬਾਅਦ ਜਲੰਧਰ ਤੋਂ ਐਮ ਪੀ ਅਤੇ ਸਾਬਕਾ ਮੁੱਖ ਮੰਤਰੀ ਚੰਨੀ ਹੋਰਾਂ ਨੇ ਹਿਮਾਚਲ ਦੇ ਮੁੱਖ ਮੰਤਰੀ ਨਾਲ ਇਸ ਮਾਮਲੇ ਬਾਬਤ ਗੱਲ ਵੀ ਕੀਤੀ ਸੀ ਪਰ ਉਹ ਬੇਸਿੱਟਾ ਰਹੀ ਹਿਮਾਚਲ ਸਰਕਾਰ ਗੁੰਡਿਆਂ ਤੇ ਕੋਈ ਕਾਰਵਾਈ ਕਰਦੀ ਨਹੀਂ ਨਜ਼ਰ ਆਈ ਜੋ ਕੀ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ 3 ਦਿਨ ਮੌਸਮ ਵਿਭਾਗ ਦਾ ਦਾਅਵਾ

htvteam

ਐਤਵਾਰ ਨੂੰ ਏਸ ਥਾਂ ਆਓ ਮਿੱਠੀ-ਮਿੱਠੀ ਖੀਰ ਖਾਓ ਤੇ ਸ਼ੂਗਰ ਭਜਾਓ

htvteam

ਕੁੜੀ ਦੀ ਰੀੜ ਦੀ ਹੱਡੀ ਦਾ ਸੀ ਅਪ੍ਰੇਸ਼ਨ, ਡਾਕਟਰ ਨੇ ਵੱਢਤੀ ਹੋਰ ਹੀ ਨਾੜੀ !

htvteam

Leave a Comment