ਏਸ ਵੇਲੇ ਦੀ ਵੱਡੀ ਮੌਸਮ ਵਿਭਾਗ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਐ ਜਿੱਥੇ ਹੁਣੇ-ਹੁਣੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਹੋਰਾਂ ਮੌਸਮ ਬਾਬਤ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਗਿੱਲ ਹੋਰਾਂ ਨੇ ਦੱਸਿਆ ਕੀ ਅਗਸਤ ਮਹਿਨੇ ਦੇ ਸ਼ੁਰੂਆਤੀ ਦੌਰ ਚ ਮੌਨਸੂਨ ਨੇ ਦਸਤਕ ਦਿੱਤੀ ਜਿਸਦੇ ਨਾਲ ਪੰਜਾਬ ਦੇ ਕਈ ਜ਼ਿਲ੍ਹਿਆ ਚ ਮੀਂਹ ਦੇਖਣ ਨੂੰ ਮਿਲਿਆ ਪਰ ਉਧਰ ਪਹਾੜੀ ਇਲਾਕਾ ਹਿਮਾਚਲ ਚ ਬੱਦਲ ਫਟ ਰਹੇ ਹਨ ਤੇ ਜ਼ਿਆਦਾ ਪਾਣੀ ਕਾਰਨ ਤਬਾਹੀ ਮੱਚੀ ਹੈ ਜਿਸਦੇ ਚੱਲਦਿਆਂ ਇਹੀ
ਕਿਆਸ ਲਗਾ ਜਾ ਰਹੇ ਹਨ ਕਿ ਹਿਮਾਚਲ ਦਾ ਪਾਣੀ ਪੰਜਾਬ ਚ ਆ ਸਕਦਾ ਜਿਸਦੇ ਨਾਲ ਪੰਜਾਬ ਚ ਸਥੀਤੀ ਵਿਗੜ ਸਕਦੀ ਹੈ ਸੋ ਉਸਤੋਂ ਪਹਿਲਾਂ ਡਾਕਟਰ ਗਿੱਲ ਹੋਰਾਂ ਚਿੰਤਾਂ ਜ਼ਾਹਿਰ ਕਰਦਿਆ ਪੰਜਾਬ ਦੇ ਲੋਕਾਂ ਨੂੰ ਅਗਾਅ ਕੀਤਾ ਹੈ ਅੱਗੇ ਸੁਣੋਂ ਗਿੱਲ ਹੋਰਾਂ ਦੇ ਜ਼ੁਬਾਨੀ,,,,,,,,,
ਗਿੱਲ ਹੋਰਾਂ ਦੱਸਿਆ ਕੀ ਆਉਂਦਾ ਦਿਨਾਂ ਚ ਪੰਜਾਬ ਮੀਂਹ ਪੈਣ ਦੇ ਅਸਾਰ ਨੇ ਬਾਕੀ ਆਉਂਣ ਵਾਲਾ ਸਮਾਂ ਹੀ ਦੱਸੇਗਾ ਬਾਕੀ ਤੁਸੀ ਕੁਮੈਂਟ ਕਰਕੇ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
