Htv Punjabi
Punjab Video

ਜਿਹਨਾਂ ਘਰੇ ਹੁੰਦੀ ਹੈ ਸੱਸ ਨੂੰਹ ਦੀ ਲੜਾਈ; ਦੇਖੋ ਨੂੰਹ ਨੇ ਸੱਸ ਨਾਲ ਕੀ ਕਰ ਦਿੱਤਾ

ਮਾਮਲਾ ਹੈ ਪਟਿਆਲਾ ਦਾ, ਜਿੱਥੇ ਤਫਜਲਪੁਰਾ ਇਲਾਕੇ ਵਿਚ ਲੰਘੀ 17 ਜਨਵਰੀ ਨੂੰ 70 ਸਾਲ ਦੀ ਬਜ਼ੁਰਗ ਸੁਰਜੀਤ ਕੌਰ ਦਾ ਬੇਰਹਿਮੀ ਨਾਲ ਕਤਲ ਹੋ ਗਿਆ ਸੀ | ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਬਜ਼ੁਰਗ ਦੀ ਨੂੰਹ ਨਿਰਮਲ ਕੌਰ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਗਈ ਸੀ ਜਿਸਦੇ ਪਿੱਛੋਂ ਬਜ਼ੁਰਗ ਸੁਰਜੀਤ ਕੌਰ ਦਾ ਲੁੱਟ ਦੀ ਨੀਅਤ ਨਾਲ ਕਤਲ ਹੋ ਗਿਆ ਸੀ |
ਇਸ ਮਾਮਲੇ ਵਿਚ ਕੁੱਝ ਹੀ ਦਿਨਾ ਵਿਚ ਪੁਲਿਸ ਨੇ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਤੇ ਫਿਰ ਜੋ ਖੁਲਾਸੇ ਕੀਤੇ ਉਹ ਹੈਰਾਨ ਕਰ ਦੇਣ ਵਾਲੇ ਸਨ |

Related posts

ਆਹ ਅਜੀਬੋ ਗਰੀਬ ਮਾਮਲਾ ਸੁਣਕੇ ਤੁਹਾਡੇ ਉੱਡਣਗੇ ਹੋਸ਼

htvteam

ਦੇਖੋ ਅੱਧੀ ਰਾਤ ਘਰ ਅੰਦਰ ਹੀ ਕਿਸਾਨ ਨਾਲ ਕੀ ਹੋ ਗਿਆ

htvteam

ਕਾਰ ਨੇ ਮਾਰੀ ਭਿ# ਆਨ ਕ ਟੱਕਰ ਹਵਾ ਚ ਉਡਾਈਆਂ ਜਨਾਨੀਆਂ, ਦੇਖੋ ਵੀਡੀਓ

htvteam