ਪੰਜਾਬ ਚ ਪਾਕਿਸਤਾਨੀ ਨੰਬਰਾਂ ਤੋਂ ਫੋਨ ਕਰਕੇ ਹੋ ਰਿਹਾ ਵੱਡਾ ਸਕੈਮ
ਲਹਿਰਾਗਾਗਾ ਦੀ ਰਿਟਾਇਰ ਮਹਿਲਾ ਮੁਲਾਜ਼ਮ ਨੂੰ ਆਇਆ ਫੋਨ
ਪੈਸਿਆਂ ਦਾ ਦਿੱਤਾ ਲਾਲਚ, ਵ੍ਹਟਸਐਪ ਤੇ ਲਗਾਈ ਸੀ ਵੱਡੇ ਅਫ਼ਸਰ ਦੀ ਫੋਟੋ
ਲਓ ਜੀ ਹੁਣ ਪਾਕਿਸਤਾਨ ਨੇ ਪੰਜਾਬ ਚ ਨਵਾਂ ਸਕੈਮ ਕੀਤਾ ਸ਼ੁਰੂ
ਰਿਟਾਇਰ ਮਹਿਲਾ ਮੁਲਾਜ਼ਮ ਨੂੰ ਬਣਾਇਆ ਨਿਸ਼ਾਨਾ ਕੀਤਾ ਫੋਨ
ਅੱਗੋਂ ਫੋਨ ਸੁਣਕੇ ਮਹਿਲਾ ਹੋਈ ਹੈਰਾਨ, ਦੇਖੋ ਕਿੱਥੇ ਪਹੁੰਚੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
