Htv Punjabi
Punjab Video

ਜਦੋਂ ਨਾ ਦਿੱਤਾ ਗਿਆ ਕਿਰਾਇਆ ਤਾਂ ਮੁੰਡੇ ਨੇ ਆਪਣੀ ਘਰਵਾਲੀ ਨੂੰ ਮਕਾਨ ਮਾਲਕ ਦੇ ਕੀਤਾ ਹਵਾਲੇ, ਕਹਿੰਦਾ ਲੈਲਾ ਕਰਾਇਆ

ਸਾਹਮਣੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਕੁੜੀ ਦਾ ਨਾਮ ਗੁਰਪ੍ਰੀਤ ਕੌਰ ਹੈ ਜਿਸਨੇ ਆਪਣੇ ਸੋਹਰੇ ਪਰਿਵਾਰ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕੀ ਉਸਦਾ ਸੋਹਰਾ ਪਰਿਵਾਰ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਜਿਸਤੋਂ ਬਾਅਦ ਉਹ ਆਪਣੇ ਘਰਵਾਲੇ ਨਾਲ ਮਿਲਕੇ ਇਕ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੀ ਜਿੱਥੇ ਦੋਵਾਂ ਪਤੀ -ਪਤਨੀ ਦੀ ਅਣਬਣ ਹੋ ਗਈ ਉਪਰੋਂ ਮਕਾਨ ਮਾਲਕ ਨੇ ਜਦੋਂ ਮੁੰਡੇ ਤੋਂ ਕਰਾਏ ਦੀ ਮੰਗ ਕੀਤੀ ਤਾਂ ਮੁੰਡਾ ਆਪਣੀ ਘਰਵਾਲੀ ਏਸ ਕੁੜੀ ਨੂੰ ਅਤੇ ਘਰਦੇ ਸਮਾਨ ਮਾਲਕ ਦੇ ਹਵਾਲੇ ਕਰ ਛੱਡਕੇ ਫਰਾਰ ਹੋ ਗਿਆ ਕਿਹਾ ਤੁਸੀ ਕਿਰਾਇਆ ਇਸਤੋਂ ਆਪ ਹੀ ਲੈ ਲਵੋ ਜਿਸਤੋਂ ਬਾਅਦ ਅੱਕੀ ਹੋਈ ਕੁੜੀ ਨੇ ਜੋ ਕੀਤਾ ਉਹ ਦੇਖ ਸਾਰਾ ਮੁਹੱਲਾ ਇਕੱਠਾ ਹੋ ਗਿਆ ਮਾਮਲਾ ਜ਼ਿਲ੍ਹਾ ਲੁਧਿਆਣਾ ਦੇ ਵਿਹਾਰ ਨਗਰ ਦਾ ਹੈ,,,,,,

ਪੁਲਿਸ ਮੁਲਾਜ਼ਮਾਂ ਦਾ ਕਹਿਣਾ ਐ ਕੀ ਇਨ੍ਹਾਂ ਦੋਵਾਂ ਨੂੰ ਥਾਣੇ ਲਿਜਾਕੇ ,ਪੁੱਛ ਗਿੱਛ ਕਰਕੇ ਇਨ੍ਹਾਂ ਦੇ ਮਸਲੇ ਦਾ ਹੱਲ ਕੀਤਾ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਟਰੈਕਟਰ ‘ਚ ਵੱਜ ਰਹੇ ਗੀਤ ਨੇ ਲੈ ਲਈ ਕਿਸਾਨ ਦੀ ਜਾਨ

htvteam

ਬਸ ਹੁਣ ਆਹ ਕੁਝ ਦੇਖਣਾ ਬਾਕੀ ਸੀ

htvteam

ਨਵੇਂ ਸਾਲ ਵਾਲੇ ਦਿਨ ਸੁੱਤੀਆਂ ਪਈਆਂ ਜਨਾਨੀਆਂ ਦੇ ਘਰ ਪਈ ਰੇਡ

htvteam

Leave a Comment