Punjab Videoਪਾਕਿਸਤਾਨ ਦੇ ਨਾਲ ਲੱਗਦੇ ਪਿੰਡ ‘ਚ ਆਹ ਦੇਖੋ ਕੀ ਹੋ ਗਿਆ by htvteamAugust 28, 202208731 Share1 ਫਿਰਜੋਪੁਰ : – ਮਾਮਲਾ ਹੈ ਫਿਰਜੋਪੁਰ ਦੇ ਹੁਸੈਨੀਵਾਲਾ ਦਾ, ਜਿੱਥੇ ਇਲਾਕੇ ‘ਚ ਉਸ ਵੇਲੇ ਦਹਿਸ਼ਤ ਦ ਮਾਹੌਲ ਬਣ ਗਿਆ ਕਿ ਜਦੋਂ ਪੁਰਾਣੀ ਰੰਜਿਸ਼ ਦੇ ਚਲਦਿਆਂ ਤੇਜ਼ਧਾਰ ਹਥਿਆਰਾਂ ਅਤੇ ਗੋਲੀ ਸਿੱਕੇ ਨਾਲ ਇੱਕ ਧਿਰ ਨੇ ਇੱਕ ਮਾਤੜ ਪਰਿਵਾਰ ‘ਤੇ ਹਮਲਾ ਕਰ ਦਿੱਤਾ |