ਲਓ ਜੀ ਮਾਨਸੂਨ ਦੀ ਪਹਿਲੀ ਬਰਸਾਤ ਨੇ ਬਠਿੰਡਾ ਦੇ ਵਿੱਚ ਕਿਸ਼ਤੀਆਂ ਚੱਲਣ ਵਾਲਾ ਮਾਹੌਲ ਬਣਾ ਦਿੱਤਾ ਕਿਉਂਕਿ ਸਕਰੀਨ ਤੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਤਸਵੀਰਾਂ ਕਿਸੇ ਨਦੀ ਨਾਲੇ ਜਾਂ ਫਿਰ ਕਿਸੇ ਤਲਾਬ ਦੀਆਂ ਨਹੀਂ ਸਗੋਂ ਬਠਿੰਡਾ ਦੀਆਂ ਸੜਕਾਂ ਨੇ ਜਿੱਥੇ ਕਿ ਮਾਂ ਸੋਦੀ ਪਹਿਲੀ ਬਰਸਾਤ ਨੇ ਇਨਾ ਪਾਣੀ ਖੜਾ ਦਿੱਤਾ ਕਿ ਚਾਹੇ ਇੱਥੇ ਕਿਸ਼ਤੀਆਂ ਚਲਾ ਲਓ,, ਖੜੇ ਇਸ ਪਾਣੀ ਕਰਕੇ ਸ਼ਹਿਰ ਵਾਸੀ ਕਾਫੀ ਪਰੇਸ਼ਾਨ ਨੇ। ਉਹਨਾਂ ਕਿਹਾ ਕਿ ਮੀਂਹ ਦੇ ਨਾਲ ਜਿੱਥੇ ਸਾਨੂੰ ਗਰਮੀ ਤੋਂ ਰਾਹਤ ਮਿਲੀ ਹ ਪਰ ਦੂਜੇ ਪਾਸੇ ਖੜੇ ਪਾਣੀ ਨੇ ਸਾਡਾ ਜਿਉਣਾ ਮੁਸ਼ਕਿਲ ਕਰ ਦਿੱਤਾ,,,,,,,,
ਖੈਰ ਦੇਖਿਆ ਜਾਵੇ ਤਾਂ ਬਠਿੰਡਾ ਦੇ ਵਿੱਚ ਮਾਨਸੂਨ ਦੀ ਪਹਿਲੀ ਬਰਸਾਤ ਨੇ ਥੋੜੀ ਦੇਰ ਦੇ ਵਿੱਚ ਨਗਰ ਨਿਗਮ ਪ੍ਰਸ਼ਾਸਨ ਦੀ ਖੋਲ ਖੋਲ ਕੇ ਰੱਖ ਦਿੱਤੀ ਥੋੜੀ ਜਿਹੀ ਬਰਸਾਤ ਨੇ ਬਠਿੰਡਾ ਦੇ ਜਗ੍ਹਾ ਜਗ੍ਹਾ ਵਿੱਚ ਬਰਸਾਤ ਦਾ ਪਾਣੀ ਬਰ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..