Htv Punjabi
Punjab Video

ਬਜ਼ਾਰ ਜਾਣ ਲੱਗੇ ਵੀ ਆਪਣੇ ਘਰ ਨੂੰ ਲਗਾਕੇ ਜਾਇਓ ਕਾਨਪੁਰ ਵਾਲੇ ਜਿੰਦੇ

ਬਾਹਰੋਂ ਤਾਂ ਏਸ ਘਰ ਨੂੰ ਦੇਖ ਸਭ ਕੁਝ ਠੀਕ ਠਾਕ ਨਜ਼ਰ ਆ ਰਿਹਾ ਪਰ ਘਰਦੇ ਅੰਦਰਲੀਆਂ ਤਸਵੀਰਾਂ ਦੇਖ ਇਕ ਵਾਰ ਤਾਂ ਤੁਹਾਡੇ ਵੀ ਹੋਸ਼ ਫਾਕਤਾ ਹੋ ਜਾਣਗੇ ਹੁਣ ਦੇਖੋ ਤਸਵੀਰਾਂ ਜਿਸਦੇ ਵਿੱਚ ਘਰਦਾ ਸਮਾਨ ਆਪੋ ਆਪਣੇ ਟਿਕਾਣਿਆਂ ਤੋਂ ਹਿੱਲਿਆ ਨਜ਼ਰ ਆ ਰਿਹਾ ਦਰਸਲ ਬੀਤੀ ਰਾਤ ਜਦੋਂ ਘਰਦੇ ਮਾਲਕ ਬਾਹਰ ਗਏ ਸਨ ਤਾਂ ਉਸ ਸਮੇਂ ਏਸ ਘਰਦੇ ਅੰਦਰ ਦਾਖਲ ਹੋਕੇ ਚੋਰਾਂ ਜਿੱਥੇ ਘਰਦੇ ਇਕ ਸਮਾਨ ਦੀ ਫਰੋਲੀ ਕੀਤੀ ਉੱਥੇ ਹੀ ਅਲਮਾਰੀਆਂ ਚ ਪਏ ਹਜ਼ਾਰਾਂ ਰੁਪਏ ਗਾਇਬ ਕਰ ਦਿੱਤੇ ਜਿਸਦੇ ਸੀਨ ਦੇਖ ਘਰਦੇ ਮਾਲਕਾ ਦੇ ਪੇਰਾਂ ਹੇਠੋਂ ਜ਼ਮੀਨ ਖਿੱਸਕ ਗਈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੋ ਮਿੰਟ ਲਾਕੇ ਘਰੇ ਮੁਫਤ ‘ਚ ਲਾਕੇ ਤਿਆਰ ਕਰੋ ਨੈਚੁਰਲ ਸ਼ੈਂਪੂ-ਸੀਰਮ ਤੇ ਕੰਡੀਸ਼ਨਰ

htvteam

ਆਪ ਦਾ ਝਾੜੂ ਹੋਇਆ ਤੀਲਾ ਤੀਲਾ !

htvteam

ਆਹ ਵੀਡੀਓ ਦੇਖ ਕੇ ਪੁ-ਲਿਸ ਵੀ ਹੋਈ ਸ਼ਰ-ਮਸ਼ਾਰ

htvteam

Leave a Comment