Htv Punjabi
Punjab Video

ਪਿਆਜ਼ਾਂ ਦੀ ਆੜ੍ਹ ‘ਚ ਕਰਦੇ ਸਨ ਸੋਹਣੀਆਂ ਜਵਾਨੀਆਂ ਬਰਬਾਦ; ਮੱਧ ਪ੍ਰਦੇਸ਼ ਤੋਂ ਹੁਸ਼ਿਆਰਪੁਰ ਤੱਕ ਤੈਅ ਹੁੰਦਾ ਸੀ ਬਰਬਾਦੀ ਦਾ ਸਫ਼ਰ

ਮਾਮਲਾ ਹੈ ਜ਼ਿਲਾ ਸੰਗਰੂਰ ਦੀ ਤਹਿਸੀਲ ਦਿੜਬਾ ਦਾ, ਜਿੱਥੇ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਮੁੱਖ ਮਾਰਗ ‘ਤੇ ਪਿੰਡ ਕਾਕੂਵਾਲ ਕੋਲ ਨਾਕਾਬੰਦੀ ਕਰ ਆਉਣ ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ | ਅਚਾਨਕ ਪੁਲਿਸ ਦੀ ਨਜ਼ਰ ਆ ਰਹੇ ਇੱਕ ਟਰੱਕ ‘ਤੇ ਪੈਂਦੀ ਹੈ | ਪੁਲਿਸ ਜਦ ਟਰੱਕ ਰੋਕ ਕੇ ਤਲਾਸ਼ੀ ਲੈਂਦੀ ਹੈ ਤਾਂ ਉਹਨਾਂ ਨੂੰ ਪਿਆਜ਼ਾਂ ਨਾਲ ਭਰੇ ਇਸ ਟਰੱਕ ਵਿਚੋਂ ਜੋ ਕੁੱਝ ਬਰਾਮਦ ਹੁੰਦਾ ਹੈ ਦੇਖ ਕੇ ਪੁਲਿਸ ਵੀ ਹੈਰਾਨ ਰਹੀ ਜਾਂਦੀ ਹੈ |

Related posts

ਕੁਲਬੀਰ ਜੀਰਾ ਦੀ ਗ੍ਰਿਫਤਾਰੀ ਲਈ ਖੇਡੀ ਚਾਲ, ਸੱਚ ਆਇਆ ਸਾਹਮਣੇ…

htvteam

ਸੁਮੇਧ ਸਿੰਘ ਸੈਣੀ ਨੂੰ ਲੈ ਕੇ ਅਦਾਲਤ ਦਾ ਵੱਡਾ ਫੈਸਲਾ

htvteam

ਇਸ ਵੈਟਨੇਰੀ ਡਾਕਟਰ ਦੀਆਂ ਗੱਲਾਂ ਸੁਣਕੇ ਡੇਅਰੀ ਫਾਰਮਾਰ ਕਾਮਯਾਬ ਹੋ ਜਾਂਦੈ ਨੇ !

htvteam