ਖੰਨਾ : – ਪੁਲਿਸ ਦੀ ਗੱਡੀ ‘ਚ ਬੈਠ ਰਹੀ ਇਹ ਉਹੀ ਮਾਸੂਮ ਜਵਾਕੜੀ ਐ ਜੋ ਹੁਣ ਪਿਓ ਸ਼ਬਦ ਸੁਣਨਾ ਵੀ ਪਸੰਦ ਨਹੀਂ ਕਰੇਗੀ। ਕਿਉਂਕਿ ਮਾਮਲਾ ਹੀ ਐਂਦਾ ਦਾ ਐ। ਅਸਲ ‘ਚ ਇਹ ਮਾਸੂਮ ਜਿਸ ਨੂੰ ਜ਼ਿੰਦਗੀ ਦੀ ਬਿਲਕੁੱਲ ਵੀ ਸਮਝ ਨਹੀਂ ਸੀ। ਅਚਾਨਕ ਆਪਣੇ ਪਿਓ ਵੱਲੋਂ ਕੀਤੀ ਜਾਂਦੀ ਦਰਿੰਦਗੀ ਦੀ ਗੱਲ ਆਪਣੇ ਗੁਆਂਢੀਆਂ ਨਾਲ ਕਰ ਬੈਠੀ। ਬੱਸ ਕੁੜੀ ਦੇ ਮੂੰਹੋਂ ਇਹ ਗੱਲ ਸੁਣਨੀ ਸੀ ਕੀ ਗੁਆਂਢੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
