ਇਹ ਤਸਵੀਰਾਂ ਸ਼ਾਹਕੋਟ ਦੇ ਨੇੜਲੇ ਪਿੰਡ ਪਰਜੀਆ ਕਲਾਂ ਵਿਖੇ ਮੌਜ਼ੂਦ ਇੱਕ ਪ੍ਰਾਈਵੇਟ ਬੈਂਕ ਦੀਆਂ ਨੇ, ਜਿੱਥੇ ਹਰਦੀਪ ਸਿੰਘ ਨਾਂ ਦਾ ਨੌਜਵਾਨ ਪਿਛਲੇ ਤਕਰੀਬਨ ਦੱਸ ਮਹੀਨਿਆਂ ਤੋਂ ਏਟੀਐੱਮ ਗਾਰਡ ਦੇ ਤੌਰ ਤੇ ਡਿਊਟੀ ਨਿਭਾ ਰਿਹਾ ਸੀ | ਰੋਜਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਇਹ ਏਟੀਐੱਮ ਤੇ ਡਿਊਟੀ ਦੇ ਰਿਹਾ ਸੀ ਅੱਡੀ ਰਾਤ ਤਕਰੀਬਨ ਡੇਢ ਵਜੇ ਜੋ ਵਾਰਦਾਤ ਹੁੰਦੀ ਹੈ ਉਹ ਹੈਰਾਨ ਕਰ ਦੇਣ ਵਾਲੀ ਸੀ | ਜਿਸਦੀ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ |