ਮੋਗਾ ਦੇ ਅਧੀਨ ਪੈਂਦੇ ਪਿੰਡ ਚਿਰਾਗ ਸ਼ਾਹ ਵਾਲਾ ਦੀ ਵੀਡੀਓ ਵਾਇਰਲ
ਪਿੰਡ ਦਾ ਸਰਪੰਚ ਹੀ ਨਸ਼ਾ ਕਰਦਾ ਆਇਆ ਨਜ਼ਰ
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕੀਤੀ ਪੁਸ਼ਟੀ
ਸਰਪੰਚ ਨੂੰ ਨਸ਼ਾ ਛੁਡਵਾਊ ਕੇਂਦਰ ‘ਚ ਕਰਵਾਇਆ ਦਾਖਲ
ਨਸ਼ਾ ਇਸ ਵੇਲੇ ਪੰਜਾਬ ਦੀ ਧਰਤੀ ਤੇ ਛੋਟੇ ਦਰਿਆ ਦੇ ਰੂਪ ਦੇ ਵਿੱਚ ਵਹਿ ਰਿਹਾ ਜਿਸ ਦੀ ਰੋਕਤਾਨ ਦੇ ਲਈ ਸਰਕਾਰ ਪੁਲਿਸ ਲਗਾਤਾਰ ਯਤਨ ਕਰ ਰਹੀ ਹ। ਉਹ ਮਾਤਰਾ ਉਥੇ ਹੀ ਜ਼ਿਲ੍ਹਾ ਮੋਗਾ ਦੇ ਕਸਬਾ ਕੋਰਟ ਇਸੇ ਖਾਂ ਦੇ ਅਧੀਨ ਪੈਂਦੇ ਪਿੰਡ ਚਿਰਾਗ ਸ਼ਾਹ ਵਾਲਾ ਦੀ ਵੀਡੀਓ ਸਾਹਮਣੇ ਜਿੱਥੇ ਪਿੰਡ ਦਾ ਸਰਪੰਚ ਹੀ ਨਸ਼ਾ ਕਰਦਾ ਨਜ਼ਰ ਆਇਆ,,,,,,,,
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀਡੀਓ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਦੋ ਮਹੀਨੇ ਪੁਰਾਣੇ ਆ ਪਰ ਪਿੰਡ ਦਾ ਸਰਪੰਚ ਵਿਰਸਾ ਸਿੰਘ ਹੀ ਨਸ਼ਾ ਕਰ ਰਿਹਾ ਸੀ ਜਿਸ ਨੂੰ ਕਿ ਹੁਣ ਨਸ਼ਾ ਛੁੜਾਊ ਕੇਂਦਰ ਚ ਦਾਖਲ ਕੀਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
