ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਮਹਿਲਾ ਨੂੰ ਪੀਲਾ ਸੂਟ ਪਾਈ ਨੂੰ ਦੇਖ ਰਹੇ ਹੋ ਅਤੇ ਦੇਖਦੇ ਦੇਖਦੇ ਇਸ ਦਾਤ ਦੇ ਵਿੱਚ ਕੁਝ ਅਜਿਹੇ ਮੁੰਡੇ ਵੜ ਜਾਂਦੇ ਨੇ ਜਿਸ ਦੇ ਵਿੱਚ ਪੀਲੇ ਸੂਟ ਵਾਲੀ ਮਹਿਲਾ ਸਮੇਤ ਪੂਰੇ ਦਫਤਰ ਦੇ ਸਾਹ ਸੁੱਕ ਜਾਂਦੇ ਨੇ ਅਤੇ ਜਦੋਂ ਉਹਨਾਂ ਨੇ ਆਹ ਹਥਿਆਰ ਕੱਢੇ ਤਾਂ ਉਹਨਾਂ ਦੇ ਪਸੀਨੇ ਛੁਟਕੇ ਜਿਨਾਂ ਦੀ ਵੀਡੀਓ ਕੈਮਰੇ ਚ ਕੈਦ ਹੋ ਗਈ,,,,,,,
ਦੁਕਾਨਦਾਰਾਂ ਨੇ ਦੱਸਿਆ ਕਿ ਨੌਜਵਾਨ ਮੁੰਡੇ ਲੁੱਟ ਦੀ ਨੀਅਤ ਨਾਲ ਦਫਤਰ ਵਿੱਚ ਵੜੇ ਰੌਲਾ ਪੈਣ ਕਰਕੇ ਉਹ ਫਰਾਰ ਹੋ ਗਏ। ਦੁਕਾਨਦਾਰਾਂ ਨੇ ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..