Htv Punjabi
Punjab Video

ਮੁਲਾਜ਼ਮ ਮਹਿਲਾ ਕ੍ਰਮਚਾਰੀ ਘੇਰ ਲਈ ਮੁੰਡਿਆਂ ਨੇ ?

ਬੂੰਦਿਆਂ ਨਾਲ ਇੱਕਲੀ ਉਲਝਦੀ ਨਜ਼ਰ ਆ ਰਹੀ ਮਹਿਲਾ ਜਿਸਦੀ ਵੀਡਓ ਸਾਹਮਣੇ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀ ਹੈ। ਦਰਅਸਲ ਇਹ ਹੈ ਐਸ ਟੀ ਐਫ ਦੇ ਵਿੱਚ ਤੈਨਾਤ ਮਹਿਲਾ ਪੁਲਿਸ ਕਰਮਚਾਰੀ ਜਿਸ ਦੀ ਕਾਰ ਨੂੰ ਰੋਕ ਕੇ ਮੁੰਡਿਆਂ ਨੇ ਇਸਦੇ ਨਾਲ ਕੁਝ ਅਜਿਹਾ ਕੀਤਾ ਜਿਹਦੇ ਚਲਦੇ ਇਸ ਮਹਿਲਾ ਕਰਮਚਾਰੀ ਨੇ ਉਹਨਾਂ ਦੀ ਧੌਂਸ ਨਾ ਝੱਲੀ ਅਤੇ ਡੱਟ ਕੇ ਮੁਕਾਬਲਾ ਕੀਤਾ ਅਤੇ ਇਸਦੀ ਵੀਡੀਓ ਵਾਇਰਲ ਹੋ ਰਹੀ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਵੀਡੀਓ ਤੇ ਤੇ ਫਿਰ ਸੁਣਦੇ ਆਂ ਕਿ ਆਖਰ ਇਸ ਮਹਿਲਾ ਕਰਮਚਾਰੀ ਦਾ ਕੀ ਕਹਿਣਾ,,,,,,

ਵੀਡੀਓ ਤੁਸੀਂ ਦੇਖ ਲਈ ਤਾਂ ਸੁਣੋ ਐਸਟੀਐਫ ਦੇ ਵਿੱਚ ਤੈਨਾਤ ਮਹਿਲਾ ਪੁਲਿਸ ਕਰਮਚਾਰੀ ਜਿਸ ਨੇ ਦੱਸਿਆ ਕਿ ਇਸ ਨੂੰ ਅਤੇ ਇਸ ਦੇ ਪੁੱਤਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੋਰ ਕੀ ਇਲਜ਼ਾਮ ਲਗਾਏ ਆਓ ਸੁਣਦੇ ਹਾਂ,,,,,,,,,ਲੈਂਦੇ ਆ ਭਾਈ ਨਹੀਂ ਲੈਂਦੇ ਖੈਰ ਲੜਕੀ ਬੋਲੋ ਗਏ ਲਗਾਏ ਗਏ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸੱਚਾਈ ਆ ਪੁਲਿਸ ਮੁਲਾਜ਼ਮ ਦੇ ਬਿਆਨ ਤੋਂ ਬਾਅਦ ਹੀ ਸੱਚ ਪਤਾ ਲੱਗੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਹੜੇ ਜੰਗਲੀ ਔਲਿਆਂ ਤੋਂ ਤਿਆਰ ਹੁੰਦੈ 70 ਬਿਮਾਰੀਆਂ ਭਜਾਉ ਚਮਨਪ੍ਰਾਸ਼

htvteam

ਆਹ ਮੁੰਡੇ ਨੇ ਚੜ੍ਹਦੀ ਜਵਾਨੀ ਚ ਦੇਖੋ ਕੀ ਕੀਤਾ

htvteam

ਅੱਧੀ ਰਾਤ ਔਰਤ ਨੂੰ ਨੰਗਾ ਕਰਨ ਵਾਲੀ ਆਈ ਕੈਮਰੇ ਸਾਹਮਣੇ; ਦੇਖੋ ਵੀਡੀਓ

htvteam

Leave a Comment