Htv Punjabi
Punjab Video

ਪੁਲਸੀਏ ਦੇ 6 ਸਾ*ਲਾਂ ਮੁੰ*ਡੇ ਦੀ ਹੋਈ ਲੜਾਈ, ਦੇਖੋ ਸੀਨ

ਬਟਾਲਾ ਦੇ ਗੁਰੂ ਨਾਨਕ ਨਗਰ ਵਿੱਚ ਬੱਚਿਆਂ ਦੇ ਮਾਮੂਲੀ ਝਗੜੇ ਨੂੰ ਲੈਕੇ ਹੋਏ ਵਿਵਾਦ ਨੇ ਉਸ ਵੇਲੇ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਉੱਥੇ ਤਾੜ ਤਾੜ ਗੋਲੀਆਂ ਚੱਲ ਪਈਆਂ ,,,,,,,,ਗੱਲ ਬਾਤ ਦੌਰਾਨ ਮੋਹਿਤ ਬੇਦੀ ਨੇ ਕਿਹਾ ਕਿ ਮੇਰਾ 6 ਸਾਲ ਦਾ ਬੇਟਾ ਹੈ ਜਿਸ ਦਾ ਗਲੀ ਦੇ ਕਿਸੇ ਬਚੇ ਨਾਲ ਝਗੜਾ ਹੋਇਆ ਜਿਸ ਤੋਂ ਬਾਦ ਮੇਰੀ ਪਤਨੀ ਨੂੰ ਬੱਚੇ ਦੇ ਪਰਿਵਾਰ ਵਾਲਿਆਂ ਨੇ ਬੁਰਾ ਭਲਾ ਕਿਹਾ ਮੈਨੂੰ ਵੀ ਫੋਨ ਤੇ ਮਾੜਾ ਬੋਲਿਆ ਜਿਸ ਮਗਰੋਂ ਜਦੋ ਮੈ ਘਰ ਆਇਆ ਤੇ ਮੈਂ ਉਹਨਾਂ ਨੂੰ ਪੁੱਛਿਆ ਤੇ ਮੈਨੂੰ ਧਮਕੀਆਂ ਮਿਲੀਆਂ ਨਾਲ ਹੀ ਮੇਰੇ ਤੇ ਗੋਲੀ ਚਲਾਈ ਮੈਂ ਖੁਦ ਪੰਜਾਬ ਪੁਲਿਸ ਵਿੱਚ ਮੁਲਾਜਮ ਹਾਂ ਜੇਕਰ ਮੇਰੀ ਇਥੇ ਸੁਣਵਾਈ ਨਾ ਹੋਈ ਤਾਂ ਮੈਂ ਉਪਰ ਤਕ ਜਾਵਾਂਗਾ,,,,,,,

ਦੂਸਰੀ ਧਿਰ ਦੀ ਔਰਤ ਸੁਖਦੀਪ ਕੌਰ ਨੇ ਕਿਹਾ ਕਿ ਮੇਰੇ ਬੇਟੇ ਦੀ ਲੜਾਈ ਇਹਨਾਂ ਦੇ ਬੇਟੇ ਨਾਲ ਹੋਈ ਪਹਿਲਾ ਬਚੇ ਦੀ ਮਾਂ ਨੇ ਸਾਡੇ ਘਰ ਆਕੇ ਗਾਲੀ ਗਲੋਚ ਕੀਤਾ ਫਿਰ ਆਪਣੇ ਪਤੀ ਤੇ ਹੋਰ ਲੋਕਾਂ ਨੂੰ ਲਿਆਕੇ ਗਾਲਾਂ ਕਢੀਆਂ ਤੇ ਇਹਨਾਂ ਕੋਲ ਹਥਿਆਰ ਵੀ ਸਨ ਜਦੋਂ ਇਹਨਾਂ ਸਾਡੇ ਤੇ ਗੋਲੀ ਚਲਾਈ ਫਿਰ ਬਚਾ ਲਈ ਮੇਰੇ ਸੁਹਰਾ ਸਾਬ ਨੇ ਵੀ ਗੋਲੀ ਚਲਾਈ ਮੈਂ ਗਰਭਵਤੀ ਹਾਂ,,,,,,,,,

ਮੋੱਕੇ ਤੇ ਪੁਹੰਚੇ ਡੀਐਸਪੀ ਨੇ ਕਿਹਾ ਕਿ ਮੋੱਕੇ ਤੇ 6 ਰੋਂਦ ਬਰਾਮਦ ਹੋਏ ਹਨ ਜਾਂਚ ਕਰ ਰਹੇ ਹਾਂ ਕਾਨੂੰਨ ਮੁਤਾਬਿਕ ਬੰਨਦੀ ਕਾਰਵਾਈ ਕੀਤੀ ਜਾਵੇਗੀ,,,,,,,, ਦੇਖਿਆ ਜਾਵੇ ਤਾਂ ਛੋਟੀਆਂ ਮੋਟੀਆਂ ਤਕਰਾਰਾਂ ਵੀ ਅੱਜ ਕੱਲ ਖੂਨੀ ਰੂਪ ਧਾਰਨ ਕਰ ਰਹੀਆਂ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਾਵਨ ਸਰੂਪਾਂ ਦੇ ਮਾਮਲੇ ‘ਤੇ ਐਸਜੀਪੀਸੀ ਦੀ ਵੱਡੀ ਕਾਰਵਾਈ, ਮੁੱਖ ਸਕੱਤਰ ਤੋਂ ਲੈ ਕੇ ਅਹੁੱਦੇਦਾਰਾਂ ਤੇ ਡਿੱਗੀ ਗਾਜ

htvteam

ਧਰਮਰਾਜ ਦੀ ਸਵਾਰੀ ‘ਤੇ ਬੈਠ ਕਾਲ ਨੇ ਮੁੰਡੇ ਨੂੰ ਦਿੱਤੇ ਪ੍ਰਤੱਖ ਦਰਸ਼ਨ; ਦੇਖੋ ਵੀਡੀਓ

htvteam

ਭੂਆ ਦੇ ਪਿੰਡ ਆ ਮੁੰਡਿਆਂ ਨੇ ਗੈਰ ਜਨਾਨੀ ਨਾਲ ਕਰ’ਤਾ ਮਾੜਾ ਕੰਮ

htvteam

Leave a Comment