Htv Punjabi
Punjab Video

ਪੁਲਿਸ ਦੀ ਵਰਦੀ ਪਾ ਕੁੜੀਆਂ ਨਾਲ ਕਰ ਗਿਆ ਵੱਡਾ ਕਾਂਡ; ਸੀਸੀਟੀਵੀ ਵਿਚ ਕੈਦ ਹੋਈ ਘਟੀਆ ਕਰਤੂਤ

ਬੈਂਕ ਮੁਲਾਜ਼ਿਮ ਤੇ ਗਾਹਕ ਰੋਜ ਦੀ ਤਰਾਂ ਬੈਂਕ ਦਾ ਕੰਮ ਕਾਜ ਕਰ ਰਹੇ ਸਨ ਕਿ ਅਚਾਨਕ ਦੋ ਵਿਅਕਤੀ ਜਿਨਾਂ ਵਿਚ ਇੱਕ ਪੁਲਿਸ ਦੀ ਵਰਦੀ ਵਿਚ ਸੀ ਬੈਂਕ ਅੰਦਰ ਆਉਂਦਾ ਹੈ | ਸੀਸੀਟੀਵੀ ਵੀਡੀਓ ਵਿਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਦੀ ਵਰਦੀ ਵਿਚ ਪਿਸਤੌਲ ਫੜੀ ਆਇਆ ਲੁਟੇਰਾ ਸਿੱਧਾ ਕੈਸ਼ੀਅਰ ਦੇ ਕੈਬਿਨ ਵਿਚ ਜਾ ਵੜਦਾ ਹੈ ਤੇ ਕੈਸ਼ੀਅਰ ਕੁੜੀਆਂ ਨੂੰ ਧਮਕਾ ਕੈਸ਼ ਲੁੱਟ ਫਰਾਰ ਹੋ ਜਾਂਦਾ ਹੈ |

Related posts

ਅਪਾਈਨਟਮੈਂਟ ਲੈ ਕੇ 2 ਦਿਨ ਤੱਕ ਕਰਵਾ ਸਕਦੇ ਹੋ ਪ੍ਰਾਪਰਟੀ ਰਜਿਸਟਰੀ

Htv Punjabi

ਆਹ ਦੇਖਲੋ ਮੁਲਾਜ਼ਮ ਦੇ ਕੰਮ

htvteam

ਇਹ ਸਰਦਾਰ ਮੁੰਡਾ ਬਿਨ੍ਹਾਂ ਹੱਥ ਲਗਾਏ ਮੁਫਤ ‘ਚ ਕਰਦੈ ਚਮਤਕਾਰੀ ਇਲਾਜ; ਦੇਖੋ ਕਿਵੇਂ ਲੋਕ ਧੜਾ-ਧੜ ਹੋ ਰਹੇ ਨੇ ਠੀਕ

htvteam