ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆ ਨੇ.. ਉਥੇ ਹੀ ਪੁਲਿਸ ਵੀ ਏਨਾਂ ਨੂੰ ਰੋਕਣ ਲਈ ਪੂਰੀ ਕੋਸ਼ਿਸ ਕਰ ਰਹੀ ਹੈ ਕਿ ਇਸ ਨੂੰ ਰੋਕਿਆਂ ਜਾਵੇ, ਉਥੇ ਹੀ ਅਜਿਹਾ ਮਾਮਲਾ ਫਰੀਦਕੋਟ ਥਾਣਾ ਸਿਟੀ ਤੋਂ ਸਾਹਮਣੇ ਆਇਆ , ਜਿੱਥੇ ਪੁਲਿਸ ਵੱਲੋਂ ਇੱਕ ਨੋਜਵਾਨ ਨੂੰ ਕਾਬੂ ਕੀਤਾ ਜੋ ਲੋਕਾਂ ਤੋਂ ਮੋਬਾਇਲ ਖੋਹ ਫਰਾਰ ਹੋ ਜਾਦਾ ਸੀ ਅਤੇ ਅੱਗੇ ਜਾਕੇ ਸਸਤੇ ਭਾਅ ‘ਚ ਵੇਚਦਾ ਸੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਨੇ ਦੱਸਿਆ ਨੇ ਕਿ ਚੋਰੀ ਕਰਨ ਵਾਲੇ ਨੌਜਵਾਨ ਨੇ ਸਾਡੇ ਸਾਹਮਣੇ ਖੁਦ ਖੁਲਾਸਾ ਕੀਤਾ ਕਿ ਉਹ ਕਾਫੀ ਲੰਮੇ ਸਮੇਂ ਤੋਂ ਇਹ ਧੰਦਾ ਕਰ ਰਿਹਾ ਐ,,ਇਸ ਦੇ ਨਾਲ ਹੀ ਉਸ ਨੇ ਮੰਨਿਆਂ ਕਿ ਉਹ ਭੋਲੇ ਭਾਲੇ ਲੋਕਾਂ ਤੋਂ ਮੋਬਾਇਲ ਖੋਹ ਲੈਂਦਾ ਸੀ
ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਤਾਂ ਜੋ ਪੁਛਗਿਛ ਦੌਰਾਨ ਹੋਰ ਵੱਡੇ ਖੁਲਾਸੇ ਕੀਤੇ ਜਾਣ……ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
