Htv Punjabi
Punjab

ਵਿਜ਼ਨ ਗਰੁੱਪ ਨੇ ਸੈਂਟਰਾਂ ‘ਚ ਮਨਾਈ ਹੋਲੀ, ਹਨੀਸ਼ ਉੱਪਲ ਨੇ ਸਟੂਡੈਂਟਸ ਨੂੰ ਦਿੱਤੀ ਵਧਾਈ

ਵਿਜ਼ਨ ਗੁਰੱਪ (ਸਟੱਡੀ ਅਬਰੌਡ) ਨੇ ਹੋਲੀ ਦਾ ਤਿਉਹਾਰ ਬੜੇ ਹੀ ਉਤਸਾਹ ਦੇ ਨਾਲ ਮਨਾਇਆ। ਇਸ ਦੌਰਾਨ ਵਿਜ਼ਨ ਗੁਰੱਪ ਨੇ ਆਪਣੇ ਇੰਸਟੀਚਿਊਟ ‘ਚ ਆਈਲਟ ਕਰ ਰਹੇ ਵਿਦਿਆਰੀਆਂ ਨਾਲ ਰੰਗ ਲਗਾ ਕੇ ਇਸ ਤਿਉਹਾਰ ਮਨਾਇਆ ਗਿਆ। ਇਸ ਦੇ ਨਾਲ ਹੀ ਇੰਸਟੀਚਿਊਟ ‘ਚ ਵਿਦਿਆਰੀਆਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕਰਕੇ ਸਭ ਦਾ ਮਨ ਪਰਚਾਵਾ ਕੀਤਾ ਗਿਆ। ਇਸ ਮੌਕੇ ਵਿਜ਼ਨ ਗਰੁੱਪ ਵੱਲੋਂ ਸਾਰਿਆਂ ਨੂੰ ਹੋਲੀ ਦੀ ਵਧਾਈ ਵੀ ਦਿੱਤੀ ਗਈ।

ਇਸ ਮੌਕੇ ਵਿਜ਼ਨ ਗਰੁੱਪ ਦੇ ਪ੍ਰਬੰਧਕ ਹਨੀਸ਼ ਉੱਪਲ ਨੇ ਜਿੱਥੇ ਸਟੂਡੈਂਟਸ ਨਾਲ ਮਿਲਕੇ ਹੋਲੀ ਦਾ ਤਿਉਹਾਰ ਮਨਾਇਆ ਉੱਥੇ ਹੀ ਸਭ ਨੂੰ ਹੋਲੀ ਦੀਆਂ ਵਧਾਈਆਂ ਵੀ ਦਿੱਤੀਆਂ। ਇਸਦੇ ਨਾਲ ਹੀ ਹਨੀਸ਼ ਉੱਪਲ ਨੇ ਕਿਹਾ ਕੀ ਉਹ ਬੇਫਿਕਰ ਰਹਿਣ ਜਿੰਨ੍ਹਾਂ ਨੇ ਵਿਜ਼ਨ ਗਰੁੱਪ ਜ਼ਰੀਏ ਬਾਹਰ ਪੜ੍ਹਾਈ ਕਰਨ ਲਈ ਅਪਲਾਈ ਕੀਤਾ ਹੋਇਆ ਹੈ। ਉਹ ਅਗਲੇ ਸਾਲ ਹੋਲੀ ਦਾ ਤਿਉਹਾਰ ਵਿਦੇਸ਼ ‘ਚ ਹੀ ਮਨਾਉਣਗੇ।

Related posts

ਮੁਸਲਿਮ ਬਲੱਡ ਬੈਂਕ ਦਾ ਇਜਲਾਸ ਮੁਲਾਜ਼ਮ ਵਿੰਗ ਦੀ ਚੋਣ ਨਾਲ ਸਫਲਤਾਪੂਰਵਕ ਸੰਪੰਨ

htvteam

ਆਹ ਦੇਖਲੋ ਨੌਜਵਾਨ ਮੁੰਡਿਆਂ ਦੇ ਕੰਮ, ਕੰਧ ਕੋਲ ਕੀ ਕਰਨ ਲੱਗੇ ਨੇ ?

htvteam

ਪੁਰਾਣੀ ਤੋਂ ਪੁਰਾਣੀ ਸ਼ੂਗਰ ਨੂੰ ਖਾ ਜਾਂਦੈ ਆਹ ਘਰੇਲੂ ਨੁਸਕਾ ਡਾਕਟਰ ਹੈਰਾਨ

htvteam

Leave a Comment