Htv Punjabi
Punjab Video

ਪੁਲਿਸ ਮੁਲਾਜ਼ਮਾਂ ਨਾਲ ਦੇਖੋ ਕੀ ਹੋ ਗਿਆ

ਸ੍ਰੀ ਮੁਕਤਸਰ ਸਾਹਿਬ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਪੁਲਿਸ ਦੀ ਬੱਸ ਦਾ ਐਕਸੀਡੈਂਟ ਪਿੰਡ ਚੜੇਵਾਣ ਨਜ਼ਦੀਕ ਹੋ ਗਿਆ,,ਜਿਸ ਵਿੱਚ 21 ਪੁਲਿਸ ਮੁਲਾਜ਼ਮ ਸਵਾਰ ਸਨ ਜੋ ਬਾਹਰ ਡਿਊਟੀ ਜਾ ਰਹੇ ਸਨ ਇਸ ਦੌਰਾਨ ਇੱਕ ਮੁਲਾਜ਼ਮ ਦੀ ਬਾਂਹ ਦੀ ਟੁੱਟ ਗਈ ਅਤੇ ਤਿੰਨ ਮੁਲਾਜ਼ਮਾਂ ਦੀਆਂ ਪਸਲੀਆਂ ਤੇ ਸੱਟਾਂ ਹਨ ਜਿੰਨਾ ਵਿੱਚੋਂ ਟੋਟਲ 11 ਮੁਲਾਜ਼ਮ ਸੱਟਾਂ ਵੱਜੀਆਂ ਨੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ,,,,,,,,

ਉਥੇ ਹੀ ਜਿਸ ਵਾਹਣ ਨਾਲ ਪੁਲਿਸ ਮੁਲਾਜ਼ਮ ਦੇ ਬੱਸ ਦੀ ਟੱਕਰ ਹੋਈ ਹੈ ਉਸ ਦਾ ਵੀ ਬਿਆਨ ਸਾਹਮਣੇ ਆਇਆ।,,,,,,, ਪੁਲਿਸ ਅਧਿਕਾਰੀ ਦਾ ਕਹਿਣਾ ਕਿ ਇਹ ਮੁਲਾਜ਼ਮ ਡਿਊਟੀ ‘ਤੇ ਜਾ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ,,,,,,,,

ਖੈਰ ਦੀ ਗੱਲ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪਰ ਇਸ ਦੇ ਵਿੱਚ ਮੁਲਾਜ਼ਮਾਂ ਨੂੰ ਕਾਫੀ ਸੱਟਾਂ ਲੱਗੀਆਂ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਗੋਰਿਆਂ ਦੇ ਵੈਦ ਦਾ ਫੱਟੇ ਚੱਕ ਫਾਰਮੂਲਾ ਪਾਏਗਾ ਸਰੀਰ ‘ਚ ਜਾਨ; ਕਮਜ਼ੋਰੀ ਨੂੰ ਘੰਟਿਆਂ ‘ਚ ਕਰੋ ਠੀਕ

htvteam

ਸੁਪਰ ਗ੍ਰੀਨ ਜੂਸ ਪੀਓ ਸੁਆਦ ਨਾਲ ਜੀਓ

htvteam

ਰਾਤ ਨੂੰ ਕਿੰਨਰ ਨੇ ਕਿੰਨਰ ਦੀ ਹੀ ਲੁੱਟ ਪੁੱਟ ਲਈ….

htvteam

Leave a Comment