Htv Punjabi
Punjab Video

ਕਿਤੇ ਤੁਸੀ ਆਪਣੇ ਘਰਦਾ ਕੂੜਾ ਐਵੇਂ ਤਾਂ ਨਹੀਂ ਸੁੱਟਦੇ ?

ਏਸ ਵੀਡੀਓ ਦੇ ਵਿੱਚ ਆਪਣੇ ਘਰੋਂ ਬਾਹਰ ਨਿਕਲਦਾ ਇਕ ਬਜ਼ੁਗਰ ਨਜ਼ਰ ਆ ਰਿਹਾ ਹੈ ਤੇ ਸਾਹਮਣੇ ਇਕ ਬੰਦਾ ਜੋ ਰਿਹੜੀ ਕੋਲ ਖੜ੍ਹਾ ਦਿਖਾਈ ਦੇ ਰਿਹਾ ਉਹ ਬੰਦਾ ਏਸ ਬਜ਼ੁਰਗ ਨਾਲ ਅੱਗੇ ਜੋ ਕਰਨ ਵਾਲਾ ਹੈ ਉਹ ਸੀਨ ਦੇਖ ਤੁਸੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ,,,,,,,

ਤਸਵੀਰਾਂ ਚ ਤੁਸੀ ਦੇਖਿਆ ਕੀ ਕਿਵੇਂ ਏਸ ਬੰਦੇ ਵੱਲੋਂ ਬਜ਼ੁਰਗ ਦਾ ਅਪਮਾਨ ਕੀਤਾ ਗਿਆ ਜਿਸ ਦੌਰਾਨ ਬਜ਼ੁਗਰ ਜੋਗਿੰਦਰ ਸਿੰਘ ਧਰਤੀ ਤੇ ਡਿੱਗ ਗਿਆ ਜਿਸ ਕਾਰਨ ਉਸਦੀ ਦਸਤਾਰ ਵੀ ਲੱਥ ਗਈ ਉਸਨੀ ਚੁੱਕਣ ਦੀ ਬਜ਼ਾਏ ਗੁਆਂਢੀ ਕੁਲਬੀਰ ਸਿੰਘ ਵੱਲੋਂ ਠੇਡਾ ਮਾਰਕੇ ਦਸਤਾਰ ਦਾ ਵੀ ਨਿਰਾਦਰ ਕੀਤਾ ਗਿਆ ਆਖਿਰ ਕੀ ਹੈ ਇਸ ਝਗੜੇ ਦਾ ਕਾਰਨ ਉਹ ਪੂਰਾ ਮਾਮਲਾ ਸੁਣੋ ਪੀੜਤ ਜੋਗਿੰਦਰ ਸਿੰਘ ਦੇ ਜ਼ੁਬਾਨੀ,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਗੁਆਂਢੀ ਕੁਲਬੀਰ ਸਿੰਘ ਤੇ ਧਾਰਾ 295 ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਖੰਨੇ ਆਲੇ ਗਾਂਧੀ ਦੇ ਸ਼ਹਿਰ ‘ਚ ਫੇਰ ਹੋ ਗਿਆ ਵੱਡਾ ਕਾਂਡ, ਜੱਜ ਦੀ ਰੀਡਰ ‘ਤੇ ਟੁੱਟ ਗਿਆ ਦੁੱਖਾਂ ਦਾ ਪਹਾੜ

htvteam

ਬਾਰਡਰ ਵਾਲੇ ਪਾਸੇ ਪਿਆ ਰੌਲਾ ਚੂੜੈਲ ਆਗੀ ਚੂੜੈਲ ਆਗੀ, ਕਰਫਿਊ ਦੌਰਾਨ ਸੁੰਨੀਆਂ ਥਾਂਵਾਂ ‘ਤੇ ਕਈਆਂ ਨੂੰ ਚਿੰਬੜੀ, ਕੀਆਂ ਨੂੰ ਚੜ੍ਹਿਆ ਬੁਖਾਰ, ਕਈ…

Htv Punjabi

ਸ਼੍ਰੀ ਦਰਬਾਰ ਸਾਹਿਬ ਵਿਖੇ ਸ਼ਰੇਆਮ ਕੀਤੀ ਗੰਡਾਗਰਦੀ, ਸਿੱਖ ਨੌਜਵਾਨਾਂ ਦੀਆਂ ਲਾਹੀਆਂ ਪੱਗਾਂ ਅਤੇ ਕੀਤੇ ਜ਼ਖਮੀ

htvteam

Leave a Comment