Htv Punjabi
Punjab Video

ਪੁਲਿਸ ਮੁਲਾਜ਼ਮ ਆਪਸ ‘ਚ ਕਰਦੇ ਸਨ ਗੰਦੇ ਗੰਦੇ ਕੰਮ; ਮੁਲਾਜ਼ਮ ਨੇ ਖੋਲ੍ਹੇ ਸਾਰੇ ਭੇਦ

ਮਾਮਲਾ ਹੈ ਪੁਲਿਸ ਅਕੈਡਮੀ ਫਿਲੋਰ ਦਾ, ਜਿੱਥੇ ਵਿੱਚ ਬਤੋਰ ਕਾੱਸਟੇਬਲ ਡਿਊਟੀ ਦੇ ਰਿਹਾ ਰਮਨਦੀਪ ਸਿੰਘ ਪਿਛਲੇ ਕਾਫੀ ਸਮੇ ਚਿੱਟੇ ਦਾ ਨਸ਼ਾ ਕਰਨ ਕਰਕੇ ਬੁਰੀ ਤਰਾ ਬਿਮਾਰ ਹੋ ਗਿਆ। ਜੋ ਅਜੇ ਵੀ ਲੁਧਿਆਣਾ ਦੇ ਇੱਕ ਨਾਮੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ ਉਸਦੇ ਮੁਤਾਬਿਕ ਤੇ ਲਾਉਣ ਵਾਲਾ ਕੋਈ ਹੋਰ ਨਹੀ ਬਲਕਿ ਪੁਲਿਸ ਅਕੈਡੰਮੀ ਵਿੱਚ ਹੈਡ ਕਾਂਸਟੇਬਲ ਵਜੋ ਡਿਊਟੀ ਨਿਭਾਅ ਰਿਹਾ ਸਕਤੀ ਕੁਮਾਰ ਅਤੇ ਕਲਾਸ 4 ਜੈ ਰਾਜ ਹੈ। ਇਹ ਦੋਨੋ ਵਿਆਕਤੀ ਰਮਨਦੀਪ ਕੋਲੋਂ ਨਸੇ ਦੀ ਆੜ ਵਿੱਚ ਲੱਖਾ ਰੁਪਏ ਖਾ ਗਏ ਅਤੇ ਨਸਾ ਦੇਣ ਲਈ ਬੈਕਾਂ ਚੋ ਲੋਨ ਵੀ ਦਿਵਾਉਦੇ ਰਹੇ । ਜਿਸ ਨਾਲ ਉਹ ਲੱਖਾ ਰੁਪਏ ਦਾ ਕਰਜਾਈ ਹੋ ਗਿਆ ਅਤੇ ਸਰੀਰਕ ਪੱਖੋ ਵੀ ਬੇਕਾਰ | ਉਸ ਦੇ ਮੁਤਾਬਿਕ ਪੁਲਿਸ ਅਕੈਡਮੀ ਵਿੱਚ ਇਹਨਾਂ ਹੋਰ ਵੀ ਕਈ ਵਿਆਕਤੀ ਨਸੇ ਵਿੱਚ ਲਿਪਤ ਕੀਤੇ ਹੋਣਗੇ।
ਇਸ ਤੋ ਬਾਅਦ ਸਰਕਾਰ ਅਤੇ ਪੁਲਿਸ ਦੇ ਆਲਾ ਅਧਿਕਾਰੀਆ ਨੇ ਪੁਲਿਸ ਅਕੈਡਮੀ ਵਿੱਚ ਆਣਕੇ ਇਸ ਮਾਮਲੇ ਦੀ ਛਾਣਬੀਣ ਕੀਤੀ ਅਤੇ ਇੱਕ ਸਿਟ ਬਣਾਈ । ਜਿਸ ਵਿੱਚ ਹੈਡ ਕਾਂਸਟੇਬਲ ਸਕਤੀ ਕੁਮਾਰ ਅਤੇ ਫੋਰ ਕਲਾਸ ਵਿੱਚ ਕੰਮ ਕਰਦੇ ਜੈ ਰਾਜ ਨਸਾ ਤਸਕਰੀ ਵਿੱਚ ਦੋਸੀ ਪਾਏ ਗਏ । ਜਿਨਾ ਨੂੰ ਥਾਣਾ ਫਿਲੋਰ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਅਤੇ ਇਹਨਾ ਦੋਨਾ ਮੁਲਜਮਾ ਤੇ ਪਰਚਾ ਦਰਜ ਕਰਕੇ ਪੇਸ ਅਦਾਲਤ ਕੀਤਾ ਅਤੇ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਸੁਰੂ ਕਰ ਦਿੱਤੀ ਹੈ।

Related posts

ਕੁੱਲੜ੍ਹ ਪੀਜ਼ਾ ਵਾਲੇ ਕੱਪਲ ਦੀ ਵੀਡੀਓ ‘ਤੇ ਭੜਕਿਆ ਐਮ.ਪੀ ਸਿੰਘ

htvteam

ਅੱਧੀ ਰਾਤ ਖੇਤਾਂ ‘ਚੋਂ ਆ ਰਹੀਆਂ ਸਨ ਹੋਰ ਹੀ ਤਰ੍ਹਾਂ ਦੀਆਂ ਅਵਾਜ਼ਾਂ

htvteam

ਇਸ ਬੈਂਕ ਦੇ ਗਾਹਕ ਹੋ ਜਾਣ ਸਾਵਧਾਨ!ਪੈ ਗਿਆ ਵੱਡਾ ਪੰਗਾ, ਕਰਤਾ ਬੈਂਕ ਸੀਲ, ਵੀਡੀਓ ਦੇਖੋ ਤੇ ਪਛਾਣੋ ਕਿਤੇ ਤੁਸੀਂ ਤਾਂ ਨੀ…

Htv Punjabi