ਪਟਾਕੇ ਚਲਾਉਣ ਨੂੰ ਲੈ ਕੇ ਇੱਕ ਧਿਰ ਨੇ ਦੂਜੀ ਧਿਰ ਉੱਪਰ ਕੀਤਾ ਹਮਲਾ ਜੰਮ ਕੇ ਚਲਾਏ ਇੱਟਾਂ ਰੋੜੇ ਅਤੇ ਤੇਜਧਾਰ ਹਥਿਆਰ, ਦੋ ਲੋਕ ਗੰਭੀਰ ਰੂਪ ਵਿੱਚ ਜਖਮੀ ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ ਇੱਟਾਂ ਰੋੜੇ ਚਲਾਉਂਦੇ ਅਤੇ ਗੁੰਡਾਗਰਦੀ ਸੀਸੀ ਟੀਵੀ ਵੀਡੀਓ ਵੀ ਆਇਆ ਸਾਹਮਣੇ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
Vol=ਦਿਵਾਲੀ ਵਾਲੀ ਰਾਤ ਪਟਾਕੇ ਚਲਾਉਣ ਨੂੰ ਲੈ ਕੇ ਫਿਰੋਜ਼ਪੁਰ ਦੇ ਦੁਲਚੀ ਕੇ ਰੋਡ ਵਿਖੇ ਪ੍ਰਵਾਸੀਆਂ ਵੱਲੋਂ ਜਮ ਕੇ ਗੁੰਡਾਗਰਦੀ ਕੀਤੀ ਗਈ ਅਤੇ ਇੱਕ ਗੁਰਸਿੱਖ ਪਰਿਵਾਰ ਦੇ ਘਰ ਤੇ ਹਮਲਾ ਕਰ ਦਿੱਤਾ ਅਤੇ ਦੋ ਲੋਕਾਂ ਨੂੰ ਜਖਮੀ ਵੀ ਕੀਤਾ ਗਿਆ ਜਾਣਕਾਰੀ ਅਨੁਸਾਰ ਦੁਲਚੀ ਕੇ ਰੋਡ ਤੇ ਰਹਿਣ ਵਾਲੀ ਗੁਰਦਰਸ਼ਨ ਕੌਰ ਦੇ ਭਰਾ ਨਾਲ ਪ੍ਰਵਾਸੀਆਂ ਵੱਲੋਂ ਪਹਿਲਾਂ ਪਟਾਕੇ ਚਲਾਉਣ ਤੋਂ ਰੋਕਿਆ ਜਿਸ ਤੋਂ ਪ੍ਰਵਾਸੀਆਂ ਵੱਲੋਂ ਤਹਿਸ਼ ਵਿੱਚ ਆ ਕੇ ਗੁੰਡਾਗਰਦੀ ਕੀਤੀ ਇੱਕ ਦਿਨ ਪਹਿਲਾਂ ਵੀ ਗੁੰਡਾਗਰਦੀ ਕੀਤੀ ਗਈ ਅਤੇ ਜਦ ਅਗਲੇ ਦਿਨ ਗੁਰਦਰਸ਼ਨ ਕੌਰ ਦਾ ਬੇਟਾ ਘਰ ਆਇਆ ਤਾਂ ਪ੍ਰਵਾਸੀਆਂ ਨੇ ਗਰੁੱਪ ਬਣਾ ਕੇ ਘਰ ਉੱਪਰ ਹੀ ਹਮਲਾ ਕਰ ਦਿੱਤਾ ਅਤੇ ਜਮ ਕੇ ਗੁੰਡਾਗਰਦੀ ਕੀਤੀ ਗਈ ਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਉਥੇ ਹੀ ਜਮ ਕੇ ਇੱਟਾਂ ਰੋੜੇ ਵੀ ਘਰ ਪਰ ਵਰਸਾਏ ਇਹ ਗੁੰਡਾਗਰਦੀ ਦਾ ਨਾਚ ਦੋ ਘੰਟੇ ਤੱਕ ਚਲਦਾ ਰਿਹਾ ਲੇਕਿਨ ਪੁਲਿਸ ਤਦ ਵੀ ਨਹੀਂ ਪਹੁੰਚੀ ਕਿਸੇ ਤਰ੍ਹਾਂ ਪਰਿਵਾਰ ਨੇ ਗਵਾਂਢੀਆਂ ਦੇ ਘਰ ਟੱਪ ਕੇ ਆਪਣੀ ਜਾਨ ਬਚਾਈ,,,,,,
Vol2=ਪਰਵਾਸੀਆਂ ਦੀ ਗੁੰਡਾਗਰਦੀ ਇੱਥੇ ਨਹੀਂ ਰੁਕੀ ਜਦ ਪੀੜਤ ਪਰਿਵਾਰ ਦਾ ਰਿਸ਼ਤੇਦਾਰ ਝਗੜੇ ਨੂੰ ਛਡਾਉਣ ਵਾਸਤੇ ਆਇਆ ਤਾਂ ਪ੍ਰਵਾਸੀਆਂ ਨੇ ਉਸ ਉੱਪਰ ਵੀ ਹਮਲਾ ਕਰ ਦਿੱਤਾ ਉਸ ਨੂੰ ਵੀ ਕੁੱਟ ਕੁੱਟ ਕੇ ਜਖਮੀ ਕਰ ਦਿੱਤਾ ਜਿਸ ਨੂੰ ਹਸਪਤਾਲ ਫਿਰੋਜਪੁਰ ਵਿਖੇ ਦਾਖਲ ਕਰਵਾਇਆ ਗਿਆ,,,,,,,,
ਰਾਤ ਕਈ ਘੰਟੇ ਗੁੰਡਾਗਰਦੀ ਹੁੰਦੀ ਰਹੀ ਪਰ ਪੁਲਿਸ ਨਾ ਤਾਂ ਮੌਕੇ ਤੇ ਪੁੱਜੀ ਅਤੇ ਨਾ ਅਜੇ ਤੱਕ ਕਿਸੇ ਵੀ ਆਰੋਪੀ ਨੂੰ ਗ੍ਰਫਤਾਰ ਕੀਤਾ ਗਿਆ। ਅਤੇ ਆਰੋਪੀ ਸ਼ਰੇਆਮ ਘੁੰਮ ਰਹੇ ਹਨ ਪੰਜਾਬ ਦੇ ਇਹ ਹਾਲਾਤ ਨੇ ਕੀ ਪ੍ਰਵਾਸੀ ਬਾਹਰੋਂ ਆ ਕੇ ਗੁੰਡਾਗਰਦੀ ਕਰ ਰਹੇ ਨੇ ਅਤੇ ਪੰਜਾਬੀ ਡਰ ਕੇ ਜੀਨ ਨੂੰ ਮਜਬੂਰ ਹੋਏ ਪਏ ਨੇ ਜਰੂਰਤ ਹੈ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਨਾਲ ਕਾਰਵਾਈ ਕਰਨ ਦੀ ਉਹ ਚਾਹੇ ਕੋਈ ਵੀ ਪ੍ਰਵਾਸੀ ਹੋਵੇ ਜਾਂ ਪੰਜਾਬੀ ਜੋ ਵੀ ਇਸ ਤਰ੍ਹਾਂ ਕਾਨੂੰਨ ਨੂੰ ਹੱਥ ਵਿੱਚ ਲਵੇ ਪੁਲਿਸ ਪ੍ਰਸ਼ਾਸਨ ਨੂੰ ਲੋੜ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
