ਆਪਣੀ ਮਾਸੂਮ ਧੀ ਦਾ ਇਨਸਾਫ਼ ਲੈਣ ਲਈ ਥਾਣੇ ਟਾਂਡਾ ਪਹੁੰਚਿਆ ਇਹ ਓਹੀ ਜਵਾਨ ਜੋੜੈ ਜਿਸਦੀ 14 ਸਾਲ ਦੀ ਬਾਲੜੀ ਨਾਲ ਗਲੀ ਦਾ ਹੀ ਇੱਕ ਪ੍ਰਵਾਸੀ ਮੁੰਡਾ ਸੁੰਨਸਾਨ ਥਾਂ ‘ਤੇ ਲਿਜਾ ਕੇ ਗਲਤ ਕੰਮ ਕਰ ਹਾਲੋਂ ਬੇਹਾਲ ਕਰਦਾ ਰਿਹਾ | ਉਸ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ | ਇਥੇ ਹੀ ਬਸ ਨਹੀਂ ਰੌਲਾ ਪਾਉਣ ਤੇ ਉਸਦਾ ਗਲਾ ਵੱਢ ਵਾਪਿਸ ਆਪਣੇ ਸੂਬੇ ‘ਚ ਜਾਣ ਦੀਆਂ ਧਮਕੀਆਂ ਵੀ ਦਿੰਦਾ ਰਿਹਾ |
