ਲੁਧਿਆਣਾ ਦੇ ਪੰਚਾਇਤੀ ਵਿਭਾਗ ਵਿੱਚ ਅਜੀਭੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੰਚਾਇਤ ਸਕੱਤਰ ਰਾਜਵਿੰਦਰ ਸਿੰਘ ਹੋਰਾਂ ਤੇ ਗੰਭੀਰ ਇਲਜ਼ਾਮ ਲੱਗੇ ਹਨ ਸ਼ਿਕਾਇਤ ਕਰਤਾ ਸੁਖਪਾਲ ਸਿੰਘ ਗਿੱਲ ਹੋਰਾਂ ਰਾਜਵਿੰਦਰ ਸਿੰਘ ਹੋਰਾਂ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕੀ ਉਹ ਬਿਨ੍ਹਾਂ ਕਿਸੇ ਸਰਕਾਰੀ ਛੁੱਟੀ ਤੋਂ ਲੰਮਾ ਸਮਾਂ ਗੈਰ ਹਾਜ਼ਰ ਰਹੇ ਇਸ ਦੌਰਾਨ ਮੀਡੀਆ ਦੇ ਕੈਮਰੇ ਅੱਗੇ ਦੋਵੇਂ ਇਕ ਦੂਜੇ ਨਾਲ ਗਰਮੋ ਗਰਮੀ ਵੀ ਹੋ ਗਏ,,,,,,,,,,
ਉੱਧਰ ਜਦੋਂ ਇਸ ਮਾਮਲੇ ਬਾਬਤ ਪੰਚਾਇਤ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜੋ ਕਿਹਾ ਉਹ ਸੁਣੋ ,,,,,,,,,ਅਜਿਹਾ ਚ ਦੇਖਣਾ ਹੋਵਗਾ ਕਿ ਪੰਚਾਇਤ ਅਫਸਰ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਜਾ ਨਹੀਂ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………