ਇਹ ਮਸ਼ੀਨਾਂ ਨੂੰ ਦੇਖ ਤੁਸੀ ਸੋਚ ਰਹੇ ਹੋਵੇਗੇ ਕਿ ਸ਼ਾਇਦ ਸੋਚ ਰਹੇ ਹੋਵੋਗੇ ਕਿ ਇਹ ਫੋਟੋ ਸਟੇਟ ਮਸ਼ੀਨਾਂ ਨੇ ਤੁਸੀ ਵੀ ਭੁਲੇਖਾ ਖਾ ਗਏ ਜਨਾਬ ਇਹ ਬੈਂਕਾ ਨੂੰ ਚੂਨਾਂ ਲਾਉਣ ਵਾਲੀਆਂ ਮਸ਼ੀਨਾਂ ਨੇ,,,,,,ਅਸਲ ਚ ਇਹ ਮਸ਼ੀਨਾਂ ਆਹ ਬੰਦੇ ਨੇ ਜੁਗਾੜ ਲਾਕੇ ਬਣੀਆਂ ਨੇ ਇਸ ਪੰਜਵੀ ਪਾਸ ਬੰਦੇ ਨੇ ਵੱਡੇ – ਵੱਡੇ ਇੰਜੀਅਰ ਅਤੇ ਵੱਡੇ ਵੱਡੇ ਬੈਂਕਾਂ ਵਾਲੇ ਉਦੋਂ ਫੇਲ ਕਰ ਦਿੱਤੇ ਦਿੱਤੇ ਜਦੋਂ ਜਾਅਲੀ ਨੋਟ ਬਣਾਉਣ ਵਾਲੀ ਫਿਲਮ ਦੇਖ ਆਪਣੇ ਘਰ ਚ ਨੋਟ ਬਨਾਉਣ ਵਾਲੀ ਮਸ਼ੀਨ ਬਣਾਕੇ ਲੱਖਾਂ ਰੁਪਏ ਦੀ ਕਰੰਸੀ ਸ਼ਾਪ ਦਿੱਤੀ,,,,,ਬਿਲਕੁਲ ਉਵੋਂ ਹੀ ਗਾਂਧੀ ਵਾਲੇ ਕੜਕ ਨੋਟ ਤਿਆਰ ਕਰ ਦਿੱਤੇ ਕਿ ਆਮ ਇੰਨਸਾਨ ਤਾਂ ਇਨਾਂ ਨੋਟਾਂ ਦੀ ਪਰਖ ਵੀ ਨਹੀਂ ਕਰ ਸਕਦਾ,,,,,ਪਰ ਇਹ ਨੋਟ ਬਣਾਉਣ ਵਾਲੀਆਂ ਮਸ਼ੀਨਾਂ ਅਤੇ ਪੰਜਵੀਂ ਪਾਸ ਬੰਦਾ ਦਾ ਉਦੋਂ ਪਰਦਾਫਾਸ਼ ਹੋਇਆ ਜਦੋਂ ਪਟਿਆਲਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਰਾਜੇਸ਼ ਕੁਮਾਰ ਦੇ ਘਰ ਛਾਪਾ ਮਾਰ ਦਿੱਤਾ ਇਨਾਂ ਮਸ਼ੀਨਾਂ ਅਤੇ ਨੋਟਾਂ ਨੂੰ ਦੇਖ ਇਕ ਵਾਰ ਤਾਂ ਪੁਲਿਸ ਵਾਲੇ ਵੀ ਚੱਕਰਾਂ ਚ ਪੈ ਗਏ,,,,,
ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਰਾਕੇਸ਼ ਕੁਮਾਰ ਨੂੰ ਕਾਬੂ ਕਰਕੇ ਮਸ਼ੀਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..