Htv Punjabi
Punjab Video

ਭਗਵੰਤ ਮਾਨ ਨੇ ਮੋਦੀ ਕੋਲੋਂ ਪੰਜਾਬ ਲਈ ਮੰਗ ਲਈ ਵੱਡੀ ਚੀਜ਼

ਭਗਵੰਤ ਮਾਨ ਨੇ ਪੰਜਾਬ ਨੂੰ ਲੀਹਾਂ ‘ਤੇ ਲਿਆਉਣ ਦੇ ਮਕਸਦ ਨਾਲ ਪੰਜਾਬ ਦੇ ਲਈ ਇੱਕ ਖ਼ਾਸ ਪੈਕੇਜ ਦੀ ਮੰਗ ਕੀਤੀ ਹੈ | ਸੂਬੇ ਦੀ ਖ਼ਰਾਬ ਮਾਲੀ ਹਾਲਤ ਦਾ ਹਵਾਲਾ ਦਿੰਦਿਆਂ ਉਹਨਾਂ ਕੇਂਦਰ ਤੋਂ 50-50 ਹਜ਼ਾਰ ਕਰੋੜ ਦੇ ਆਰਥਿਕ ਪੈਕੇਜ ਦੀ ਮੰਗ ਕੀਤੀ ਹੈ | ਯਾਨੀ ਦੋ ਸਾਲ ਦੇ ਲਈ ਇੱਕ ਲੱਖ ਕਰੋੜ ਦੀ ਆਰਥਿਕ ਮਦਦ ਮੰਗੀ ਹੈ |

Related posts

ਟ੍ਰੇਵਲ ਏਜੇਂਟ ਤੋਂ ਦੁਖੀ ਮੁੰਡਾ ਦੇਖੋ ਭਗਵੰਤ ਮਾਨ ਨੂੰ ਆਹ ਕੀ ਕਹਿ ਗਿਆ

htvteam

ਸੜਕ ‘ਤੇ ਦੇਖੋ ਕੀ ਹੋਇਆ…. ਲੋਕਾਂ ਨੂੰ ਨਹੀਂ ਆ ਰਿਹਾ ਯਕੀਨ

htvteam

ਟੰਗਿਆ ਗਿਆ ਸੱਜਣ ਕੁਮਾਰ ! ਅਦਾਲਤ ਦਾ ਵੱਡਾ ਫੈਸਲਾ

htvteam