Htv Punjabi
Punjab Video

ਪੰਜਾਬੀਓ ਆਪਣਾ ਧਿਆਨ ਰੱਖੋ ਦੇਖੋ ਪੰਜਾਬ ਦੇ ਵਿੱਚ ਕੀ ਕੁਝ ਚੱਲਣ ਲੱਗਿਆ

ਇਹ ਤਸਵੀਰਾਂ ਜਿਲ੍ਹਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਲੰਗ ਮਾਰੀ ਤੁਰਿਆ ਆਉਂਦਾ ਕੋਈ ਹੋਰ ਬਲਿਕ ਗੈਂਗਸਟਰ ਸੁਭਾਸ਼ ਬਾਸੀ ਐ,,,,,,ਜਿਸਨੂੰ ਪੁਲਿਸ ਚੁੱਕ ਲੈਕੇ ਆਈ ਐ ਦੱਸ ਦੀਏ ਕੀ ਬੀਤੀ ਰਾਤ ਜਦੋਂ ਫਿਰੋਜ਼ਪੁਰ ਪੁਲਿਸ ਪਿੰਡ ਸੋਢੀਵਾਲਾ ਥਾਣਾ ਲੱਖੋ ਦੇ ਨੇੜੇ ਨਾਕਾਬੰਦੀ ਕੀਤੀ ਤਾਂ ਇਸ ਦੌਰਾਨ ਸਵਿੱਫਟ ਕਾਰ ਦੇ ਵਿੱਚ ਸਵਾਰ ਹੋਕੇ ਗੈਂਗਸਟਾਰ ਸੁਭਾਸ਼ ਅਤੇ ਉਸਦਾ ਸਾਥੀ ਆਉਂਦੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਰੋਕਣ ਤੇ ਸ਼ਾਇਦ ਗੁੱਸਾ ਆ ਜਾਂਦਾ ਫੇਰ ਉਹ ਪੁਲਿਸ ਪਾਰਟੀ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੰਦੇ ਹਨ ਸਾਹਮਣਿਓ ਗੋਲੀ ਆਉਂਦੀ ਦੇਖ ਪੁਲਿਸ ਮੁਲਜ਼ਾਮ ਵੀ ਆਪਣੇ ਹਥਿਆਰ ਕੱਢਦੇ ਨੇ ਤੇ ਜਵਾਬੀ ਕਾਰਵਾਈ ਕਰਦੇ ਹਨ ਜਿਸ ਦੌਰਾਨ ਗੈਂਗਸਟਰ ਸੁਭਾਸ਼ ਉਰਫ਼ ਬਾਸ਼ੀ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਜਾਂਦਾ ਜਦਕਿ ਉਸਦੇ ਸਾਥੀ ਦਾ ਬਚਾਅ ਰਹਿੰਦਾ ਜੋ ਕਿ ਭੱਜਣ ਦੀ ਫਿਰਾਕ ਚ ਹੁੰਦਾ ਪਰ ਫੇਰ ਵੀ ਪੁਲਿਸ ਵੱਲੋਂ ਮੁਸ਼ੱਕਤ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜ਼ਖਮੀ ਗੈਂਗਸਟਰ ਨੂੰ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਜਿੱਥੇ ਉਸਦਾ ਇਲਾਜ਼ ਕੀਤਾ ਜਾ ਜਾ ਰਿਹਾ ,ਜਲਦਬਾਜ਼ੀ ਚ ਜਾਂਦੇ ਐਸਪੀ ਰਣਧੀਰ ਹੋਰਾਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜੋ ਕਿਹਾ ਉਹ ਸੁਣੋ,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਗੈਂਗਸਟਰ ਨੂੰ ਕਾਬੂ ਕਰ ਲਿਆ ਗਿਆ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ,ਜ਼ਿਕਰਯੋਗ ਐ ਗੈਂਗਸਟਰ ਸੁਭਾਸ਼ ਉਰਫ ਬਾਸ਼ੀ ਦੇ ਖਿਲਾਫ ਪਹਿਲਾਂ ਵੀ ਕਰੀਬ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਨੇ ,ਫਿਲਹਾਲ ਪੁਲਿਸ ਦੋਵਾਂ ਨੂੰ ਫੜਕੇ ਮਾਮਲਾ ਦਰਜ ਕਰ ਦਿੱਤਾ ਅਤੇ ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਰਹੇਗੀ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਮੌਸਮ ਵਿਗਿਆਨੀਆਂ ਨੇ ਕਰਤੀ ਭਵਿੱਖਬਾਣੀ, ਰਾਸ਼ਨ ਕਰਲੋ ਜਮ੍ਹਾਂ, ਫੇਰ ਨਾ ਕਹਿਓ ਦੱਸਿਆ ਨੀ

htvteam

ਮੁੰਡਿਆਂ ਨੂੰ ਰੰਗ ਲਾਉਣਾ ਪਿਆ ਮਹਿੰਗਾ ਕੱਛਾਂ ਚ ਬਾਹਾਂ ਪਾਕੇ ਚੱਕੇ ਪੁਲਿਸ ਨੇ

htvteam

ਵੱਡੀ ਖਬਰ! ਡੱਲੇਵਾਲ ਦੀ ਹਾਲਤ ਬਣੀ ਨਾਜ਼ੁਕ

htvteam

Leave a Comment