Htv Punjabi
Punjab Video

ਮੁੰਡਿਆਂ ਨੂੰ ਰੰਗ ਲਾਉਣਾ ਪਿਆ ਮਹਿੰਗਾ ਕੱਛਾਂ ਚ ਬਾਹਾਂ ਪਾਕੇ ਚੱਕੇ ਪੁਲਿਸ ਨੇ

ਫਿਰੋਜ਼ਪੁਰ ਦੇ ਵਿੱਚ ਹੋਲੀ ਤੇ ਪੁਲਿਸ ਦਾ ਐਕਸ਼ਨ
ਹੋਲੀ ਦੇ ਤਿਉਹਾਰ ਹੁੜਦੁੰਗ ਮਚਾ ਰਹੇ ਨੌਜਵਾਨਾਂ ਨੂੰ ਲਿਆ ਹਿਰਾਸਤ ਚ
ਮੋਟਰਸਾਈਕਲ ਤੇ ਸਵਾਰ ਹੋ ਕੇ ਕਰ ਰਹੇ ਸੀ ਹੁਲੜਬਾਜੀ
ਆਹ ਹੁੱਲੜਬਾਜ ਮੁੰਡਿਆਂ ਦੀ ਮਨਾ ਦਿੱਤੀ ਅਜਿਹੀ ਹੋਲੀ
ਕੱਛਾਂ ਚ ਬਾਹਾਂ ਪਾਕੇ ਪੁਲਿਸ ਨੇ ਚੱਕ ਲਏ ਸਾਰੇ ਮੁੰਡੇ
ਦੇਖੋ ਕਿਵੇਂ ਫਿਰ ਠਾਣੇ ਚ ਝਾੜਿਆ ਹੋਲੀ ਦਾ ਰੰਗ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੇਕਰ ਤੁਹਾਡੀ ਬਿਮਾਰੀ ਕਿਸੇ ਟੈਸਟ-ਰਿਪੋਰਟ ‘ਚ ਨਹੀਂ ਆਉਂਦੀ ਤਾਂ ਕੀ ਕਰੀਏ

htvteam

ਤਾਂਤਰਿਕ ਬਾਬੇ ਨੇ ਜਨਾਨੀ ਦੀ ਜ਼ਿੰਦਗੀ ਕੀਤੀ ਬਰਬਾਦ

htvteam

ਕਿਸਾਨੀ ਅੰਦੋਲਨ ਦੇ ਚੱਲਦੇ ਅਮਰੀਕਾ ਦਾ ਰਾਜਦੂਤ ਪਹੁੰਚਿਆ ਪੰਜਾਬ

htvteam

Leave a Comment