ਇਹ ਤਬਾਹੀ ਦੇ ਮੰਜਰ ਦੀਆਂ ਤਸਵੀਰਾਂ ਗੁਰਦਾਸਪੁਰ ਜ਼ਿਲ੍ਹੇ ਦੇ ਮਕੋੜਾ ਪੱਤਣ ਦੀਆਂ ਨੇ ਜਿੱਥੇ ਰਾਵੀ ਦਰਿਆ ਚ ਪਾਣੀ ਦਾ ਪੱਧਰ ਵਧਿਆ ਹੈ ਜਿਸ ਕਾਰਨ ਰਾਵੀ ਦੇ ਨਾਲ ਲੱਗਦੇ 7 ਪਿੰਡਾਂ ਤੇ ਖਤਰਾ ਮੰਡਰਾਇਆ ਹੋਇਆ ਕਿਉਕਿ 7 ਪਿੰਡਾਂ ਦਾ ਸੰਪਰਕ ਦੇਸ਼-ਦੁਨੀਆਂ ਨਾਲੋਂ ਟੁੱਟ ਚੁੱਕਿਆ ਹੈ,ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਇਹ ਸੱਤ ਪਿੰਡਾਂ ਨੇ ਹੁਣ ਟਾਪੂ ਦਾ ਰੂਪ ਧਾਰ ਲਿਆ ਹੈ ,ਇਨ੍ਹਾਂ ਪਿੰਡਾਂ ਦੇ ਗਲਭਗ ਹਜ਼ਾਰਾਂ ਹੀ ਲੋਕ ਪਾਣੀ ਚ ਪਿੰਡਾਂ ਫਸੇ ਹੋਏ ਨੇ ਪਿੰਡਾਂ ਵਿੱਚ ਪਹੁੰਚ ਬੰਦ ਹੋ ਗਈ ਹੈ ਕਿਉਕਿ ਪਹਾੜਾਂ ਤੋਂ ਲਗਾਤਾਰ ਬਾਰੀਸ਼ ਦੇ ਪਾਣੀ ਕਾਰਨ ਰਾਵੀ ਉਪਰ ਤੱਕ ਭਰ ਗਿਆ ਹੈ ਪਾਣੀ ਦਾ ਵਹਾਅ ਤੇਜ਼ ਹੈ ਜਿਸਦੇ ਕਾਰਨ ਰਾਵੀ ਦੇ ਆਸਪਾਸ ਪਿੰਡਾਂ ਦਾ ਕਾਫੀ ਪ੍ਰਭਾਵਿਤ ਹੋਏ ਨੇ ਦੱਸਿਆ ਜਾ ਰਿਹਾ ਕਿ ਮਕੋੜਾ ਪੱਤਣ ਤੇ ਜੋ ਪਨਟੂਨ ਪੁੱਲ ਬਣਿਆ ਉਸਨੂੰ ਮੌਨਸੂਨ ਵਿੱਚ ਇਕੱਠਾ ਕਰ ਦਿੱਤਾ ਜਾਂਦਾ ਹੈ ਜਿੱਸਦੇ ਕਾਰਨ ਕਿਸ਼ਤੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਬਾਕੀ ਹੋਰ ਜਾਣਕਾਰੀ ਲਈ ਦੇਣ ਲਈ ਮੇਰੇ ਫੋਨ ਲਾਇਨ ਤੇ ਜੁੜੇ ਗੁਰਦਾਸਪੁਰ ਜ਼ਿਲ੍ਹੇ ਤੋਂ ਅਵਾਤਰ ਸਿੰਘ ,,,,,,
ਸੋ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਿੰਡਾਂ ਤੇ ਕੜ੍ਹੀ ਨਜ਼ਰ ਰੱਖੀ ਜਾ ਰਹੀ,ਜੇਕਰ ਸਥੀਤੀ ਹੋਰ ਵਿਗੜਦੀ ਦਿੱਖੀ ਤਾਂ ਲੋਕਾਂ ਨੂੰ ਫੌਜ ਦੀ ਮਦਦ ਨਾਲ ਬਾਹਰ ਕੱਢਿਆ ਜਾ ਸਕਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..