ਪਟਿਆਲਾ ਸਿਵਲ ਲਾਈਨ ਦੇ ਸਕੂਲ ਦੇ ਬੱਚਿਆਂ ਦੀ ਅਜਿਹੀ ਵੀਡੀਓ ਆਈ ਸਾਹਮਣੇ,, ਵੀਡੀਓ ਦੇਖ ਮਾਪਿਆਂ ਦੀ ਵੀ ਉੱਡ ਗਏ ਹੋਸ਼,, ਬੱਚੇ ਤਾਂ ਅਸੀਂ ਪੜਨੇ ਭੇਜਦੇ ਪਰ ਆਹ ਸਾਡੇ ਬੱਚੇ ਕੀ ਕੰਮ ਕਰ ਰਹੇ ਨੇ,, ਇਹ ਕੁਝ ਸੈਕਿੰਡ ਲਗਾ ਵੀਡੀਓ ਸੋਸ਼ਲ ਮੀਡੀਆ ਤੇ ਵੀ ਤੇਜੀ ਨਾਲ ਵਾਇਰਲ ਹੋ ਰਿਹਾ,, ਆਖਰੀ ਸਵਾਰੀ ਸਕੂਲ ਪ੍ਰਸ਼ਾਸਨ ਨੂੰ ਕੀ ਕਿਹਾ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰਦੇ ਆਂ ਇਸ ਵਾਇਰਲ ਵੀਡੀਓ ਤੇ,,,,,,,
ਉਥੇ ਹੀ ਜਦੋਂ ਸਕੂਲ ਦੀ ਪ੍ਰਿੰਸੀਪਲ ਨਾਲ ਇਸ ਮਾਮਲੇ ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬੱਚਿਆਂ ਨੂੰ ਵਰਤਣ ਧੋਣ ਲਈ ਕੋਈ ਵੀ ਦਬਾਅ ਨਹੀਂ ਪਾਇਆ ਜਾਂਦਾ ਪਰ ਆਖਰ ਅਜਿਹਾ ਕਿਉਂ ਹੋਇਆ ਇਸ ਬਾਰੇ ਜਾਂਚ ਜਰੂਰ ਕਰਾਂਗੇ,,,,,,,
ਮਾਪੇ ਤਾਂ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਪੜ੍ਹਨ ਲਈ ਭੇਜਦੇ ਨੇ। ਪਰ ਉੱਥੇ ਬਰਤਨ ਧੋਣ ਦੀ ਵੀਡੀਓ ਤੋਂ ਬਾਅਦ ਉਹ ਵੀ ਹੈਰਾਨ ਨੇ। ਹੁਣ ਦੇਖਣਾ ਹੋਵੇਗਾ ਕਿ ਮਾਮਲੇ ਚ ਕੀ ਸਾਹਮਣੇ ਆਉਂਦਾ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
