Htv Punjabi
Punjab Video

ਪੰਜਾਬੀਓ ਧਿਆਨ ਰੱਖੋ ਹਲਾਤ ਠੀਕ ਨਹੀਂ

ਜੇਕਰ ਤੁਸੀ ਆਰਾਮ ਨਾਲ ਆਪਣੇ ਘਰ ਚ ਬੈਠੇ ਹੋਵੇ ਪਰਿਵਾਰ ਨਾਲ ਖੁਸ਼ੀ ਦੇ ਪਲ ਸਾਂਝੇ ਕਰਦੇ ਹੋਵੇ ਇਸ ਦੌਰਾਨ ਤੁਹਾਡੇ ਘਰ ਤੇ ਆਕੇ ਬਦਮਾਸ਼ ਹਮਲਾ ਕਰ ਦੇਣ ਫੇਰ ਤੁਸੀ ਕੀ ਕਰੋਗੇ ,ਸੋਚੋ ਜਰਾ ਅਜਿਹਾ ਕੁਝ ਹੋਇਆ ਜਲੰਧਰ ਦੀ ਰਾਮਾ ਮੰਡੀ ਚ ਸਥਿਤ ਨਸੀਬ ਚੰਦ ਹੋਰਾ ਦੇ ਘਰ ਵਿੱਚ,ਨਸੀਬ ਚੰਦ ਮੁਤਾਬਿਕ ਅਣਪਛਾਤੇ ਵਿਅਕਤੀਆਂ ਨੇ ਆਕੇ ਗੋਲੀਆਂ ਚਲਾ ਦਿੱਤੀਆਂ ਜਿਸਤੋਂ ਬਾਅਦ ਪੂਰੇ ਇਲਾਕੇ ਸਹਿਮ ਦਾ ਮਾਹੌਲ ਬਣ ਗਿਆ ਅਤੇ ਲੋਕੀ ਘਰਾਂ ਚੋ ਬਾਹਰ ਨਿਕਲ ਆਏ,,,,,,,,,,

ਉੱਧਰ ਜਿਹੜੇ ਪੁਲਿਸ ਮੁਲਾਜ਼ਮ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਹੁਣ ਉਨ੍ਹਾਂ ਦਾ ਗੱਲ ਕਰਨ ਦਾ ਢੰਗ ਵੀ ਦੇਖ ਲਓ,,,,,,ਦੂਜੇ ਇਸ ਮਾਮਲੇ ਬਾਬਤ ਜਾਣਕਾਰੀ ਦਿੰਦੇ ਹੋਏ ਜਲੰਧਰ ਸੇਂਟਰਲ ਦੇ ਏਸੀਪੀ ਨਿਰਮਲ ਸਿੰਘ ਹੋਰਾਂ ਨੇ ਦੱਸਿਆ ਕੀ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਖੋਲ੍ਹ ਬਰਾਮਦ ਹੋਏ ਹਨ,,,,,,,,

ਏ.ਸੀ.ਪੀ ਨਿਰਮਲ ਸਿੰਘ ਹੋਰਾਂ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਖੈਰ ਸੂਬੇ ‘ਚ ਕਾਨੂੰਨ ਵਿਵਸਥਾ ਦਾ ਡਗਮਾਗੋਦੀ ਜਾ ਰਹੀ ਐ, ਪੁਲਿਸ ਤੰਤਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਚ ਨਾਕਾਮ ਸਾਬਿਤ ਹੋ ਰਿਹਾ ਐ ,ਹੁਣ ਆਮ ਲੋਕਾਂ ਦੀ ਜਾਨ ਦਾ ਰੱਬ ਹੀ ਰਾਖਾ ਹੈ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਪਤਨੀ ਨੂੰ ਦੇਖ ਵਿਗੜੀ ਮੁੰਡਿਆਂ ਦੀ ਨੀਅਤ !

htvteam

ਸਹੁਰਾ ਪਰਿਵਾਰ ਤੋਂ ਤੰਗ ਆ ਕੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ !

htvteam

ਭਰਾ ਨੇ ਭਰਾ ਨੂੰ ਸ਼ਰਾਬ ਪਿਆ ਕੇ ਦੇਖੋ ਕੀ ਕਰਤਾ; ਵੀਡੀਓ ਹੋਈ ਵਾਇਰਲ

htvteam

Leave a Comment