ਸੜਕ ਦੇ ਵਿੱਚੋ ਵਿਚ ਡਿਵਾਈਡਰ ‘ਤੇ ਚੜ੍ਹੀ ਇਹ ਬਸ | ਇਹ ਆਪਣੇ ਆਪ ਇਸ ਡਿਵਾਈਡਰ ‘ਤੇ ਨਹੀਂ ਚੜ੍ਹੀ ਬਲਕਿ ਇਸਨੂੰ ਡ੍ਰਾਈਵਰ ਵੱਲੋਂ ਜਾਨ ਬੁੱਝ ਕੇ ਇਸ ‘ਤੇ ਚੜ੍ਹਾਇਆ ਗਿਆ ਹੈ | ਜੇ ਡ੍ਰਾਈਵਰ ਅਜਿਹਾ ਨਾ ਕਰਦਾ ਤਾਂ ਕਈ ਵਿਦੇਸ਼ੀਆਂ ਦਾ ਨੁਕਸਾਨ ਹੋ ਜਾਣਾ ਸੀ |
ਮਾਮਲਾ ਫਿਲੌਰ ਦੇ ਨੇੜੇ ਦਾ ਹੈ, ਜਿੱਥੇ ਸਵੇਰੇ 8:30 ਵਜੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ 35 ਦੇ ਕਰੀਬ ਵਿਦੇਸ਼ੀ ਟੂਰਿਸਟਾਂ ਨੂੰ ਲੈ ਕੇ ਹੁਸ਼ਿਆਰਪੁਰ ਤੋਂ ਲੁਧਿਆਣਾ ਵੱਲ ਜਾ ਰਹੀ ਸੀ | ਫਿਲੌਰ ਨੇੜੇ ਪੁੱਜਣ ਤੇ ਅਚਾਨਕ ਬਸ ਦਾ ਮੂਹਰਲਾ ਟਾਇਰ ਫਟ ਗਿਆ ਅਤੇ ਫੇਰ ਡ੍ਰਾਈਵਰ ਨੇ ਜੋ ਕੁੱਝ ਕੀਤਾ ਸੁਣੋ ਉਸਦੀ ਹੀ ਜ਼ੁਬਾਨੀ |
previous post